Skip to content
Independent perspectives. Global stories.
BREAKING

ਸਿ¤ਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ’ਤੇ ਧੋਖਾਧੜੀ ਦਾ ਇਲਜ਼ਾਮ ਤੈਅ

Share this story

ਨਵੀਂ ਦਿ¤ਲੀ, 9 ਦਸੰਬਰ (ਪੀ. ਟੀ.)- ਦਿ¤ਲੀ ਦੀ ਇ¤ਕ ਅਦਾਲਤ ਨੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਅਤੇ ਹਥਿਆਰਾਂ ਦੇ ਵਪਾਰੀ ਅਭਿਸ਼ੇਕ ਵਰਮੇ ਦੇ ਖ਼ਿਲਾਫ਼ ਧੋਖਾਧੜੀ ਦੇ ਮਾਮਲੇ ‘ਚ ਬੁ¤ਧਵਾਰ ਨੂੰ ਇਲਜ਼ਾਮ ਤੈਅ ਕੀਤੇ ਹਨ । ਇਨ੍ਹਾਂ ਦੋਵਾਂ ‘ਤੇ ਇਲਜ਼ਾਮ ਹੈ ਕਿ 2009 ‘ਚ ਇਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸੰਬੋਧਿਤ ਇ¤ਕ ਪ¤ਤਰ ‘ਚ ਜਾਲ੍ਹਸਾਜ਼ੀ ਕੀਤੀ ਸੀ । ਕੇਂਦਰੀ ਜਾਂਚ ਬਿਊਰੋ ( ਸੀਬੀਆਈ ) ਦੀ ਵਿਸ਼ੇਸ਼ ਅਦਾਲਤ ਦੀ ਜ¤ਜ ਅੰਜੂ ਬਜਾਜ ਚੰਦਨਾ ਨੇ ਟਾਈਟਲਰ ਅਤੇ ਵਰਮਾ ‘ਤੇ ਧੋਖਾਧੜੀ , ਜਾਲ੍ਹਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਦੇ ਇਲਜ਼ਾਮ ਤੈਅ ਕੀਤੇ।

WRITTEN BY