Skip to content
Independent perspectives. Global stories.
BREAKING

ਓਬਾਮਾ ਨੂੰ ਮਿਲੇ ਮੋਦੀ, ਕਿਹਾ- ‘ਅਮਰੀਕਾ ਵਰਗੇ ਦੇਸ਼ ਨਿਭਾਉਣ ਆਪਣੀ ਜ਼ਿੰਮੇਵਾਰੀ’

Share this story

ਪੈਰਿਸ, 1 ਦਸੰਬਰ (ਪੀ. ਟੀ.)- ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਚ¤ਲ ਰਹੀ ਜਲਵਾਯੂ ਪਰਿਵਰਤਨ ਸੰਬੰਧੀ ਵਾਰਤਾ ਵਿਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਲਈ ਵਿਕਸਿਤ ਦੇਸ਼ਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬਰਾਕ ਓਬਾਮਾ ਨਾਲ ਮੁਲਾਕਾਤ ਕੀਤੀ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਦੋਹਾਂ ਨੇਤਾਵਾਂ ਦੀ ਛੇਵੀਂ ਮੁਲਾਕਾਤ ਹੈ। ਇਸ ਤੋਂ ਪਹਿਲਾਂ ਸਤੰਬਰ ਵਿਚ ਯੂ. ਐ¤ਨ. ਜਨਰਲ ਅਸੈਂਬਲੀ ਦੌਰਾਨ ਅਮਰੀਕਾ ਵਿਚ ਦੋਵੇਂ ਨੇਤਾ ਮਿਲੇ ਸਨ।

WRITTEN BY