ਅੰਮ੍ਰਿਤਸਰ ਇਸ ਦੌਰਾਨ ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲਣ ਉਪਰੰਤ ਕੈਪਟਨ ਅਮਰਿੰਦਰ ਸਿੰਘ ਕ¤ਲ੍ਹ ਗੁਰੂ ਨਗਰੀ ਅੰਮ੍ਰਿਤਸਰ ਪਹੁੰਚ ਕੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਵਾਹਿਗੁਰੂ ਦਾ ਆਸ਼ੀਦਰਵਾਦ ਲੈਣਗੇ।ਇਸ ਤੋਂ ਇਲਾਵਾ ਕੈਪਟਨ ਦੁਰਗਿਆਣਾ ਮੰਦਿਰ ਅਤੇ ਰਾਮ ਤੀਰਥ ਵੀ ਮ¤ਥਾ ਟੇਕਣਗੇ। ਕੈਪਟਨ ਅ¤ਜ ਰਾਤ ਅੰਮ੍ਰਿਤਸਰ ਪੁ¤ਜ ਗਏ ਅਤੇ ਬੁੱਧਵਾਰ ਸਵੇਰੇ ਕਰੀਬ 7 ਵਜੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ। ਹਰਿਮੰਦਰ ਸਾਹਿਬ ਮ¤ਥਾ ਟੇਕਣ ਮਗਰੋਂ ਉਹ ਦੁਰਗਿਆਣਾ ਮੰਦਿਰ ਅਤੇ ਰਾਮ ਤੀਰਥ ਦੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਇ¤ਕ ਹੋਟਲ ’ਚ ਮੀਡੀਆ ਨਾਲ ਗ¤ਲਬਾਤ ਵੀ ਕਰਨਗੇ। ਕੈਪਟਨ ਅੰਮ੍ਰਿਤਸਰ ਤੋਂ ਮੈਂਬਰਪਾਰਲੀਮੈਂਟ ਵੀ ਹਨ। ਇਸ ਵਾਰ ਕੈਪਟਨ ਦੇ ਗੁਰੂ ਨਗਰੀ ਪਹੁੰਚਣ ਤੇ ਕਾਂਗਰਸੀ ਵਰਕਰਾਂ ਵ¤ਲੋਂ ਕੋਈ ਵੀ ਵ¤ਡਾ ਸਮਾਗਮ ਨਹੀਂ ਕੀਤਾ ਜਾ ਰਿਹਾ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੈਪਟਨ ਦੇ ਹਰਿਮੰਦਰ ਸਾਹਿਬ ਮ¤ਥਾ ਟੇਕਣ ਵੇਲੇ ਵ¤ਡੀ ਗਿਣਤੀ ’ਚ ਪੰਜਾਬ ਕਾਂਗਰਸ ਦੇ ਲੀਡਰ ਅਤੇ ਉਨ੍ਹਾਂ ਦੇ ਸਮ¤ਰਥਕ ਓਥੇ ਪਹੁੰਚ ਸਕਦੇ ਹਨ।
ਕੈਪਟਨ ਕ¤ਲ੍ਹ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ



