Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਪੱਤਰਕਾਰਾਂ ਨਾਲ ਹੋਏ ਰੁੂ-ਬ-ਰੂ

Share this story

ਨਵੀਂ ਦਿ¤ਲੀ, 28 ਨਵੰਬਰ (ਪੀ. ਟੀ.)- ਭਾਜਪਾ ਦੇ ਦਿਵਾਲੀ ਮਿਲਨ ਸਮਾਰੋਹ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ¤ਤਰਕਾਰਾਂ ਨਾਲ ਮੁਲਾਕਾਤ ਕੀਤੀ। ਇਸ ਪ੍ਰੋਗਰਾਮ ’ਚ ਮੋਦੀ ਮੰਤਰੀ ਮੰਡਲ ਦੇ ਕਈ ਮੰਤਰੀਆਂ ਸਮੇਤ ਭਾਜਪਾ ਦੇ ਕਈ ਆਗੂ ਮੌਜੂਦ ਸਨ।ਪ੍ਰੋਗਰਾਮ ’ਚ ਦੇਸ਼ ਦੇ ਕਈ ਵ¤ਡੇ ਪ¤ਤਰਕਾਰ ਪਹੁੰਚੇ ਹੋਏ ਸਨ।ਇਸ ਦੌਰਾਨ ਪ੍ਰਧਾਨ ਮੰਤਰੀ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਕੀਤੀ ਤੇ ਕੁਝ ਨੇ ਪ੍ਰਧਾਨ ਮੰਤਰੀ ਦੇ ਨਾਲ ‘ਸੈਲਫੀ’ ਵੀ ਲਈ।ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਦੇ ਕਾਰਨ ਇਹ ਪ੍ਰੋਗਰਾਮ ਪਹਿਲਾ ਟਲ ਗਿਆ ਸੀ।ਇਹ ਦੂਸਰਾ ਮੌਕਾ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਪ¤ਤਰਕਾਰਾਂ ਨਾਲ ਮੁਲਾਕਾਤ ਕੀਤੀ।ਇਸ ਪ੍ਰੋਗਰਾਮ ’ਚ ਕਈ ਵਿਦੇਸ਼ੀ ਪ¤ਤਰਕਾਰ ਵੀ ਸ਼ਾਮਿਲ ਸਨ।

WRITTEN BY