Skip to content
Independent perspectives. Global stories.
BREAKING

ਆਈ.ਐਸ.ਆਈ. ਤੇ ਦਾਊਦ ਭਾਰਤ ‘ਚ ਦੰਗਾ ਭੜਕਾਉਣ ਦੀ ਫਿਰਾਕ ’ਚ

Share this story

ਨਵੀਂ ਦਿ¤ਲੀ, 22 ਨਵੰਬਰ (ਏਜੰਸੀ) – ਇਕ ਰਿਪੋਰਟ ਮੁਤਾਬਿਕ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਬਾਰੇ ‘ਚ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਦਿਨਾਂ ‘ਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਲਈ ਫੰਡਿਗ ਦਾ ਕੰਮ ਕਰ ਰਿਹਾ ਹੈ। ਦਾਊਦ ਆਈ.ਐਸ.ਆਈ. ਦੇ ਨਾਲ ਮਿਲ ਕੇ ਭਾਰਤ ‘ਚ ਦੰਗਾ ਭੜਕਾਉਣਾ ਚਾਹੁੰਦਾ ਹੈ ਤੇ ਇਸ ਮਕਸਦ ਲਈ ਉਹ ਕੁਝ ਵੀ.ਆਈ.ਪੀ. ਤੇ ਭਾਜਪਾ ਨੇਤਾਵਾਂ ਦੀ ਹ¤ਤਿਆ ਕਰਨ ਦੀ ਸਾਜ਼ਸ਼ ਰ¤ਚ ਰਿਹਾ ਹੈ। ਇਸ ਲਈ ਆਈ.ਐਸ.ਆਈ. ਭਾਰਤ ‘ਚ ਅ¤ਤਵਾਦੀ ਜਥੇਬੰਦੀ ਸਿਮੀ ਦੀ ਮਦਦ ਵੀ ਲੈ ਰਹੀ ਹੈ।

WRITTEN BY