ਅੰਤਾਲਿਆ, 17 ਨਵੰਬਰ (ਪੀ. ਟੀ.)- ਅ¤ਤਵਾਦੀ ਸੰਗਠਨ ਆਈ. ਐਸ. ਆਈ.ਐਸ. ਨੂੰ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬਹੁਤ ਵ¤ਡਾ ਬਿਆਨ ਦਿ¤ਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖ਼ੂੰਖ਼ਾਰ ਅ¤ਤਵਾਦੀ ਜਥੇਬੰਦੀ ਆਈ.ਐਸ. ਆਈ.ਐਸ. ਦੀ 40 ਤੋਂ ਵ¤ਧ ਦੇਸ਼ ਵਿ¤ਤੀ ਤੌਰ ’ਤੇ ਮਦਦ ਕਰ ਰਹੇ ਹਨ ਤੇ ਇਨ੍ਹਾਂ ਵਿਚੋਂ ਕੁਝ ਦੇਸ਼ ਜੀ-20 ਦੇਸ਼ਾਂ ਵਿਚੋਂ ਹਨ।ਮੀਡੀਆ ਰਿਪੋਰਟਾਂ ਅਨੁਸਾਰ ਪੁਤਿਨ ਨੇ ਕਿਹਾ ਕਿ ਉਨ੍ਹਾਂ ਨੇ ਜੀ-20 ਦੇਸ਼ਾਂ ਦੇ ਪ੍ਰਮੁ¤ਖਾਂ ਨੂੰ ਇਸ ਬਾਰੇ ’ਚ ਜਾਣਕਾਰੀ ਦਿ¤ਤੀ ਹੈ।ਉਨ੍ਹਾਂ ਨੇ ਕਿਹਾ ਕਿ ਖੁਫੀਆ ਰਿਪੋਰਟਾਂ ਅਨੁਸਾਰ ਜੀ-20 ਦੇ ਕੁਝ ਦੇਸ਼ਾਂ ਸਮੇਤ ਕੁਲ 40 ਦੇਸ਼ ਆਈ.ਐਸ.ਆਈ.ਐਸ. ਦੀ ਮਦਦ ਕਰ ਰਹੇ ਹਨ।


