Skip to content
Independent perspectives. Global stories.
BREAKING

ਪੈਸੇ ਦੇ ਕੇ ਅਸਹਿਣਸ਼ੀਲਤਾ ਦਾ ਮਾਹੌਲ ਬਣਾਇਆ ਜਾ ਰਿਹਾ ਹੈ : ਵੀ. ਕੇ ਸਿੰਘ

Share this story

ਨਵੀਂ ਦਿ¤ਲੀ, 16 ਨਵੰਬਰ (ਪੀ. ਟੀ.)- ਭਾਜਪਾ ਨੇਤਾਵਾਂ ਵ¤ਲੋਂ ਵਿਵਾਦਿਤ ਬਿਆਨ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਭਾਜਪਾ ਦੇ ਨੇਤਾ ਵੀ. ਕੇ ਸਿੰਘ ਨੇ ਕਿਹਾ ਹੈ ਕਿ ਪੈਸੇ ਦੇ ਕੇ ਦੇਸ਼ ‘ਚ ਅਸਹਿਣਸ਼ੀਲਤਾ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸਹਿਣਸ਼ੀਲਤਾ ਦਾ ਮੁ¤ਦਾ ਰਾਜਨੀਤੀ ਤੋਂ ਪ੍ਰੇਰਿਤ ਹੈ।

WRITTEN BY