ਮੁੰਬਈ, 16 ਨਵੰਬਰ (ਪੀ. ਟੀ.)- ਕਈ ਹਿੰਦੀ ਤੇ ਬ੍ਰਿਟਿਸ਼ ਫ਼ਿਲਮਾਂ ‘ਚ ਕੰਮ ਕਰਨ ਵਾਲੇ ਮਸ਼ਹੂਰ ਕਲਾਕਾਰ ਸਈਦ ਜਾਫ਼ਰੀ ਦਾ ਦਿਹਾਂਤ ਹੋ ਗਿਆ ਹੈ। ਗਾਂਧੀ, ਦਿਲ , ਅਨੋਖਾ ਵਰਗੀਆਂ ਫ਼ਿਲਮਾਂ ‘ਚ ਯਾਦਗਾਰ ਰੋਲ ਨਿਭਾਉਣ ਵਾਲੇ ਕਲਾਕਾਰ ਸਈਦ ਜਾਫ਼ਰੀ 86 ਸਾਲ ਦੇ ਸਨ।