Skip to content
Independent perspectives. Global stories.
BREAKING

ਪੰਜਾਬ ਦੀ ਹਿਨਾ ਸਿ¤ਧੂ ਨੇ ਗੋਲਡ ਜਿ¤ਤਿਆ

Share this story

ਚੰਡੀਗੜ੍ਹ, 6 ਨਵੰਬਰ (ਪੀ. ਟੀ.)- ਕੁਵੈਤ ‘ਚ ਚ¤ਲ ਰਹੀ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ‘ਚ ਪੰਜਾਬ ਦੀ ਹਿਨਾ ਸਿ¤ਧੂ ਨੇ ਗੋਲਡ ਜਿ¤ਤਿਆ ਹੈ। ਹਿਨਾ ਨੇ ਦਸ ਮੀਟਰ ਏਅਰ ਪਿਸਟਲ ਵਰਗ ‘ਚ ਭਾਰਤ ਨੂੰ ਗੋਲਡ ਦਵਾਇਆ। ਹਿਨਾ ਸਿ¤ਧੂ ਦਾ ਜਨਮ ਲੁਧਿਆਣਾ ‘ਚ ਹੋਇਆ, ਜਦੋਂ ਕਿ ਉਸਦੀ ਪਰਵਰਿਸ਼ ਪਟਿਆਲਾ ‘ਚ ਹੋਈ। ਹਿਨਾ ਦੇ ਗੋਲਡ ਜਿ¤ਤਣ ਤੋਂ ਬਾਅਦ ਪੰਜਾਬ ‘ਚ ਖ਼ੁਸ਼ੀ ਦੀ ਲਹਿਰ ਹੈ।ਉਸਦੇ ਪਰਿਵਾਰ ਨੂੰ ਲੋਕ ਘਰ ਵਧਾਈ ਦੇਣ ਆ ਰਹੇ ਹਨ ।

WRITTEN BY