Skip to content
Independent perspectives. Global stories.
BREAKING

17 ਮਹੀਨਿਆਂ ’ਚ ਭਾਰਤੀ ਅਰਥਵਿਵਸਥਾ ਸੁਧਰੀ : ਮੋਦੀ

Share this story

ਨਵੀਂ ਦਿ¤ਲੀ, 6 ਨਵੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਦਿ¤ਲੀ ਇਕਨੋਮਿਕ ਕਾਨਕਲੇਵ ਦਾ ਉਦਘਾਟਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ 17 ਮਹੀਨਿਆਂ ‘ਚ ਭਾਰਤੀ ਅਰਥਵਿਵਸਥਾ ਸੁਧਰੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਦੀ ਅਰਥ ਵਿਵਸਥਾ ਪਟੜੀ ‘ਤੇ ਨਹੀਂ ਹੈ। ਭਾਰਤ ਦੀ ਅਰਥਵਿਵਸਥਾ ਸੁਧਰੀ ਹੈ। ਜਨਧਨ ਯੋਜਨਾ ‘ਚ 26 ਹਜ਼ਾਰ ਕਰੋੜ ਰੁਪਏ ਜੁਟਾਏ ਗਏ ਹਨ। ਆਰਥਿਕ ਸੁਧਾਰ ਮੈਰਾਥਨ ਰੇਸ ਦੀ ਤਰ੍ਹਾਂ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 17 ਮਹੀਨਿਆਂ ‘ਚ ਭਾਰਤ ਦਾ ਮਾਲੀ ਘਾਟਾ ਘਟਿਆ ਹੈ।

WRITTEN BY