Skip to content
Independent perspectives. Global stories.
BREAKING

ਪੁਲਿਸ ਨੇ ਬੇਕਸੂਰ ਸਿੱਖਾਂ ’ਤੇ ਗੋਲੀ ਚਲਾਈ : ਰਾਹੁਲ ਗਾਂਧੀ

Share this story

for-the-oppn-the-poor-are-a-burden-says-rahul-gandhi_110913023056 ਫ਼ਰੀਦਕੋਟ, 5 ਨਵੰਬਰ (ਪੀ. ਟੀ. ਲਾਇਵ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਅ¤ਜ ਬਹਿਬਲ ਕਲਾਂ ਚ ਵਾਪਰੇ ਗੋਲੀ ਕਾਂਡ ਚ ਮਾਰੇ ਗਏ ਸਿ¤ਖਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ. ਰਾਹੁਲ ਵਲੋਂ. ਰਾਹੁਲ ਗਾਂਧੀ ਨੇ ਮਾਰੇ ਗਏ ਗੁਰਜੀਤ ਸਿੰਘ ਦੇ ਪੀੜਤ ਪਰਿਵਾਰ ਦੇ ਨਾਲ 20 ਮਿੰਟ ਬਿਤਾਏ ਤੇ ਪਰਿਵਾਰ ਨੂੰ ਪੂਰਾ ਸਹਿਯੋਗ ਦੇਣ ਦੀ ਗ¤ਲ ਕਹੀ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਕਰੀਬ 7 ਕਿਲੋਮੀਟਰ ਚ¤ਲਣ ਤੋਂ ਬਾਅਦ ਪੁਲਿਸ ਗੋਲੀਬਾਰੀ ‘ਚ ਮਾਰੇ ਗਏ ਦੂਸਰੇ ਸਿ¤ਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਹਨ ਤੇ ਨਸ਼ੇ ਵ¤ਡੀ ਸਮ¤ਸਿਆ ਬਣੇ ਹੋਏ ਹਨ।ਜਿਕਰਯੋਗ ਹੈ ਕੇ ਇਸ ਵੇਲੇ ਉਨ੍ਹਾਂ ਨਾਲ ਪ੍ਰਤਾਪ ਬਾਜਵਾ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਰਹੇ. ਇਸ ਤੋਂ ਪਹਿਲਾਂ ਰਾਹੁਲ ਅ¤ਜ ਰੇਲ ਰਾਹੀਂ ਸਫਰ ਕਰ ਕੋਟਕਪੂਰਾ ਪੁ¤ਜੇ ਸਨ. ਇਥੇ ਉਨ੍ਹਾਂ ਨੇ ਕਿਹਾ ਕੇ ਪੰਜਾਬ ਚ ਨਸ਼ੇ ਇਕ ਵ¤ਡੀ ਸਮ¤ਸਿਆ ਹਨ ਤੇ ਇਸ ਦਾ ਹ¤ਲ ਹੋਣਾ ਜਰੂਰੀ ਹੈ. ਇਸ ਦੌਰਾਨ ਉਨ੍ਹਾਂ ਨਾਲ ਸੀ ਐਲ ਪੀ ਲੀਡਰ ਸੁਨੀਲ ਜਾਖੜ ਸਮੇਤ ਹੋਰ ਵੀ ਕਈ ਸੀਨੀਅਰ ਕਾਂਗਰਸੀ ਮੌਜੂਦ ਸਨ। ਰਹੁਲ ਗਾਂਧੀ ਦੇ ਦੌਰੇ ਦੁਰਾਨ ਸ਼ਕੀਲ ਅਹਿਮਦ, ਅੰਬਿਕਾ ਸੋਨੀ, ਰਜਿੰਦਰ ਕੌਰ ਭ¤ਠਲ, ਪ੍ਰਨੀਤ ਕੌਰ, ਜਗਮੀਤ ਬਰਾੜ, ਸੁਨੀਲ ਜਾਖੜ, ਰਾਜਾ ਵੜਿੰਗ, ਲਾਲ ਸਿੰਘ ਸਮੇਤ ਪੰਜਾਬ ਦੀ ਸਮੂਹ ਕਾਂਗਰਸ ਲੀਡਰਸ਼ਿਪ ਹਾਜ਼ਰ ਸੀ।ਸ੍ਰੀ ਗਾਂਧੀ ਅੱਜ ਸਵੇਰੇ ਦਿੱਲੀ ਤੋਂ ਪੰਜਾਬ ਮੇਲ ਗੱਡੀ ਰਾਹੀਂ ਕੋਟਕਪੁਰਾ ਸਟੇਸ਼ਨ ’ਤੇ ਉਤਰੇ ਸਨ। ਸ੍ਰੀ ਬਾਜਵਾ ਤੇ ਹੋਰ ਨੇਤਾਵਾਂ ਨੇ ਸ੍ਰੀ ਗਾਂਧੀ ਦਾ ਸਟੇਸ਼ਨ ’ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਬਹਿਬਲ ਕਲਾਂ ਲਈ ਜਾਣ ਹਿੱਤ ਅਗਵਾਨੀ ਦਿੱਤੀ। ਸ੍ਰੀ ਗਾਂਧੀ ਨੇ ਇਸ ਦੌਰਾਨ ਗੱਲਬਾਤ ਕਰਦੇ ਹੋਏ ਦੇਸ਼ ਲਾਇਆ ਕਿ ਪੰਜਾਬ ਪੁਲਿਸ ਨੇ ਬੇਕਸੂਰ ਲੋਕਾਂ ‘ਤੇ ਗੋਲੀ ਚਲਾਈ ਹੈ। ਮ੍ਰਿਤਕ ਗੁਰਜੀਤ ਦੇ ਪਿਤਾ ਵਿਦੇਸ਼ ‘ਚ ਹਨ ਤੇ ਉਨ੍ਹਾਂ ਕਿਹਾ ਹੈ ਕਿ ਪੰਜਾਬ ਨਾਲੋਂ ਤਾਂ ਵਿਦੇਸ਼ ਚੰਗਾ ਹੈ । ਉਹ ਪੰਜਾਬ ‘ਚ ਨਹੀਂ ਰਹਿਣਾ ਚਾਹੁੰਦੇ।ਉਨ੍ਹਾਂ ਕਿਹਾ ਕਿ ਜਦੋਂ ਮੈਂ ਪੰਜਾਬ ‘ਚ ਆ ਕੇ ਡਰ¤ਗਜ਼ ਦਾ ਮਸਲਾ ਉਠਾਇਆ ਸੀ ਤਾਂ ਮੇਰਾ ਮਜ਼ਾਕ ਉਡਾਇਆ ਗਿਆ ਸੀ ਪਰ ਹੁਣ ਸਾਬਤ ਹੋ ਗਿਆ ਕਿ ਪੰਜਾਬ ‘ਚ ਵ¤ਡੇ ਪ¤ਧਰ ‘ਤੇ ਨੌਜਵਾਨ ਡਰ¤ਗਜ਼ ਦਾ ਸ਼ਿਕਾਰ ਹਨ।ਰਾਹੁਲ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਵੀ ਸਰਕਾਰਾਂ ਤੋਂ ਬੇਹ¤ਦ ਦੁਖੀ ਹੈ ਕਿਉਂਕਿ ਉਸਨੂੰ ਘੱਟੋ-ਘਟ ਭਾਅ ਵੀ ਨਹੀਂ ਮਿਲ ਰਹੇ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਸਰਕਾਰ ਦੀ ਮ¤ਦਦ ਦੀ ਜ਼ਰੂਰਤ ਹੈ ਤੇ ਪੰਜਾਬ ਦੇ ਕਿਸਾਨ ਨੂੰ ਫੇਰ ਖੜ੍ਹਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਡਰ¤ਗਜ਼ ਦੇ ਖ਼ਿਲਾਫ ਲੜਾਈ ਲੜਨੀ ਹੈ ਤੇ ਇਸ ‘ਚ ਸਭ ਦਾ ਸਾਥ ਚਾਹੀਦਾ ਹੈ ਤਾਂ ਹੀ ਪੰਜਾਬ ਬਚ ਸਕਦਾ ਹੈ।ਇਸ ਦੌਰਾਨ ਕਾਂਗਰਸ ਦੇ ਮੀਡੀਆ ਵਿੰਗ ਵੱਲੋਂ ਜਾਰੀ ਜਾਣਕਾਰੀ ਮੁਤਾਬਿਕ ਸ੍ਰੀ ਰਾਹੁਲ ਗਾਂਧੀ 6 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਨੂੰ ਜਾਣਗੇ। 8 ਵਜੇ ਉਹ ਭੁਖਿਆਂਵਾਲੀ ਪਿੰਡ ਵਿਖੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਮਿਲਣਗੇ। ਸ੍ਰੀ ਰਾਹੁਲ ਗਾਂਧੀ ਪਿੰਡ ਭੁਖਿਆਂਵਾਲੀ ਤੋਂ ਮੱਲਵਾਲਾ ਤੱਕ ਪੈਦਲ ਯਾਤਰਾ ਕਰਨਗੇ ਅਤੇ ਉਸ ਦੌਰਾਨ ਪੇਂਡੂ ਲੋਕਾਂ ਨਾਲ ਗੱਲਬਾਤ ਵੀ ਕੀਤੀ ਜਾਵੇਗੀ।

WRITTEN BY