Skip to content
Independent perspectives. Global stories.
BREAKING

ਸ਼੍ਰੀ ਠਾਕੁਰ ਹੋਣਗੇ ਅਗਲੇ ਚੀਫ ਜਸਟਿਸ

Share this story

ਨਵੀਂ ਦਿੱਲੀ, 4 ਨਵੰਬਰ (ਪੀ. ਟੀ.)- ਜਸਟਿਸ ਸ੍ਰੀ ਤੀਰਥ ਸਿੰਘ ਠਾਕੁਰ ਦੇਸ਼ ਦੇ ਅਗਲੇ ਮੁ¤ਖ ਜ¤ਜ ਹੋਣਗੇ। ਚੀਫ ਜਸਟਿਸ ਸ੍ਰੀ ਐਚਐਲ ਦ¤ਤੂ ਨੇ ਜਸਟਿਸ ਤੀਰਥ ਸਿੰਘ ਠਾਕੁਰ ਨੂੰ ਅਗਲਾ ਚੀਫ ਜਸਟਿਸ ਬਣਾਉਣ ਲਈ ਕੇਂਦਰ ਸਰਕਾਰ ਨੂੰ ਸਿਫਾਰਿਸ਼ ਭੇਜ ਦਿ¤ਤੀ ਹੈ। ਜਸਟਿਸ ਠਾਕੁਰ ਸੁਪਰੀਮ ਕੋਰਟ ਵਿ¤ਚ ਸੀਨੀਅਰ ਜੱਜ ਹਨ ਅਤੇ ਸੀਨੀਅਰ ਜੱਜ ਹੀ ਚੀਫ ਜਸਟਿਸ ਬਣਦੇ ਹਨ। ਕੇਂਦਰ ਸਰਕਾਰ ਹੁਣ ਇਹ ਸਿਫਾਰਿਸ਼ ਰਾਸ਼ਟਰਪਤੀ ਨੂੰ ਭੇਜੇਗੀ ਅਤੇ ਉਨ੍ਹਾਂ ਦੇ ਸਾਇਨ ਦੇ ਬਾਅਦ ਜਸਟਿਸ ਠਾਕੁਰ ਚੀਫ ਜਸਟਿਸ ਬਣਨਗੇ। ਜਸਟਿਸ ਦ¤ਤੂ ਅਗਲੀ ਦੋ ਦਿਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਜਸਟਿਸ ਠਾਕੁਰ ਦੇਸ਼ ਦੇ 43ਵੇਂ ਪ੍ਰਧਾਨ ਜੱਜ ਹੋਣਗੇ। ਉਨ੍ਹਾਂ ਦਾ ਜਨਮ 4 ਜਨਵਰੀ, 1952 ਨੂੰ ਹੋਇਆ ਸੀ ਅਤੇ ਉਨ੍ਹਾਂ ਨੇ ਬਤੌਰ ਵਕੀਲ ਅਕਤੂਬਰ, 1972 ਵਿ¤ਚ ਆਪਣਾ ਰਜਿਸਟਰੇਸ਼ਨ ਕਰਾਇਆ ਅਤੇ ਜੰਮੂ – ਕਸ਼ਮੀਰ ਹਾਈਕੋਰਟ ਵਿ¤ਚ ਦੀਵਾਨੀ, ਫੌਜਦਾਰੀ, ਟੈਕਸ, ਸੰਵਿਧਾਨਿਕ ਅਤੇ ਸੇਵਾਨਾਲ ਸਬੰਧਤ ਮਾਮਲਿਆਂ ਵਿ¤ਚ ਵਕਾਲਤ ਸ਼ੁਰੂ ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਪ੍ਰਸਿ¤ਧ ਸਰਕਾਰੀ ਵਕੀਲ ਸਵ ਡੀਡੀ ਠਾਕੁਰ ਦੇ ਚੈਂਬਰ ਵਿ¤ਚ ਕੰਮ ਸ਼ੁਰੂ ਕੀਤਾ। ਨਿਆਇਮੂਰਤੀ ਠਾਕੁਰ ਦੇ ਪਿਤਾ ਵੀ ਜੰਮੂ-ਕਸ਼ਮੀਰ ਹਾਈਕੋਰਟ ਦੇ ਜੱਜ ਅਤੇ ਫਿਰ ਕੇਂਦਰੀ ਮੰਤਰੀ ਰਹਿ ਚੁ¤ਕੇ ਸਨ। ਜਸਟਿਸ ਠਾਕੁਰ ਨੂੰ 17 ਨਵੰਬਰ, 2009 ਨੂੰ ਸੁਪਰੀਮ ਕੋਰਟ ਦਾ ਜ¤ਜ ਨਿਯੁਕਤ ਕੀਤਾ ਗਿਆ। ਦੇਸ਼ ਦੇ ਪ੍ਰਧਾਨ ਜ¤ਜ ਦੇ ਰੂਪ ਵਿ¤ਚ ਉਨ੍ਹਾਂ ਦਾ ਕਾਰਜਕਾਲ ਇ¤ਕ ਸਾਲ ਤੋਂ ਕੁ¤ਝ ਜ਼ਿਆਦਾ 4 ਜਨਵਰੀ, 2017 ਤ¤ਕ ਰਹੇਗਾ। 63 ਸਾਲਾ ਸ੍ਰੀ ਠਾਕੁਰ ਨੇ ਆਈਪੀਐਲ ਸਪਾਟ ਫਿਕਸਿੰਗ ਅਤੇ ਸੱਟੇਬਾਜ਼ੀ ਘਪਲੇ ਸਬੰਧੀ ਫੈਸਲਾ ਸੁਣਾਉਣ ਵਾਲੀ ਬੈਚ ਦੀ ਪ੍ਰਧਾਨਗੀ ਕੀਤੀ ਸੀ। ਬਹੁਚਰਚਿਤ ਸ਼ਾਰਦਾ ਚਿਟਫੰਡ ਘੋਟਾਲੇ ਦੇ ਮਾਮਲੇ ਦੀ ਜਾਂਚ ਦੀ ਨਿਗਰਾਨੀ ਵੀ ਜਸਟਿਸ ਠਾਕੁਰ ਦੀ ਪ੍ਰਧਾਨਗੀ ਵਾਲੀ ਬੈਂਚ ਹੀ ਕਰ ਰਹੀ ਹੈ।

WRITTEN BY