Skip to content
Independent perspectives. Global stories.
BREAKING

1984 ਸਿ¤ਖ ਕਤਲੇਆਮ- ਭਾਜਪਾ ਵ¤ਲੋਂ ਗ੍ਰਹਿ ਮੰਤਰਾਲਾ ਨੂੰ ਜਲਦ ਕਾਰਵਾਈ ’ਤੇ ਜ਼ੋਰ

Share this story

ਨਵੀਂ ਦਿ¤ਲੀ, 3 ਨਵੰਬਰ (ਪੀ. ਟੀ.)- ਭਾਜਪਾ ਨੇ ਅ¤ਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਦਿ¤ਲੀ ਸਰਕਾਰ ਦੇ ਕਾਨੂੰਨ ਵਿਭਾਗ ਤੇ ਪੁਲਿਸ ਅਧਿਕਾਰੀਆਂ ਦੀ ਇਕ ਉ¤ਚ ਪ¤ਧਰੀ ਮੀਟਿੰਗ ਸ¤ਦਣ ਲਈ ਕਿਹਾ ਹੈ ਤੇ ਇਹ ਯਕੀਨੀ ਬਣਾਇਆ ਜਾਵੇ ਕਿ 1984 ਸਿ¤ਖ ਕਤਲੇਆਮ ਨਾਲ ਸਬੰਧਿਤ ਪੀੜਤਾਂ ਦੀਆਂ ਐਫਆਈਆਰ ਤੇ ਚਾਰਜ ਸੀਟ ਸਬੰਧਿਤ ਅਦਾਲਤਾਂ ‘ਚ ਪੇਸ਼ ਕੀਤੀਆਂ ਗਈਆਂ ਹਨ। ਪਾਰਟੀ ਦੇ ਸੈਕਟਰੀ ਆਰਪੀ ਸਿੰਘ ਨੇ ਇਕ ਬਿਆਨ ‘ਚ ਕਿਹਾ ਕਿ ਭਾਜਪਾ ਮੰਗ ਕਰਦੀ ਹੈ ਕਿ 1984 ਸਿ¤ਖ ਕਤਲੇਆਮ ਦੇ ਵਿਚਾਰ ਅਧੀਨ ਕੇਸਾਂ ਦਾ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ ਬਣਾਈਆਂ ਜਾਣ।

WRITTEN BY