Skip to content
Independent perspectives. Global stories.
BREAKING

ਰ¤ਖਿਆ ਮੰਤਰਾਲੇ ਦਾ ਵ¤ਡਾ ਫ਼ੈਸਲਾ, ਹੁਣ ਔਰਤਾਂ ਵੀ ਉਡਾਉਣਗੀਆਂ ਲੜਾਕੂ ਜਹਾਜ਼

Share this story

ਨਵੀਂ ਦਿ¤ਲੀ, 24 ਅਕਤੂਬਰ (ਪੀ. ਟੀ.)- ਭਾਰਤੀ ਹਵਾਈ ਫ਼ੌਜ ’ਚ ਹੁਣ ਔਰਤਾਂ ਵੀ ਲੜਾਕੂ ਜਹਾਜ਼ ਉਡਾ ਸਕਣਗੀਆਂ।ਰ¤ਖਿਆ ਮੰਤਰਾਲਾ ਨੇ ਇ¤ਕ ਵ¤ਡਾ ਫ਼ੈਸਲਾ ਲੈਂਦੇ ਹੋਏ ਔਰਤਾਂ ਨੂੰ ਹਵਾਈ ਫ਼ੌਜ ਵਿਚ ਲੜਾਕੂ ਜਹਾਜ਼ ਉਡਾਉਣ ਨੂੰ ਮਨਜ਼ੂਰੀ ਦੇ ਦਿ¤ਤੀ ਹੈ।ਰ¤ਖਿਆ ਮੰਤਰੀ ਮਨੋਹਰ ਪਾਰੀਕਰ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿ¤ਤੀ ਕਿ ਹੁਣ ਔਰਤਾਂ ਵੀ ਭਾਰਤੀ ਹਵਾਈ ਫ਼ੌਜ ਵਿਚ ਲੜਾਕੂ ਜਹਾਜ਼ ਉਡਾ ਸਕਣਗੀਆਂ।

WRITTEN BY