ਚੰਡੀਗੜ੍ਹ, 9 ਅਗਸਤ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਅੱਜ 165 ਡੀ.ਐਸ.ਪੀਜ਼ ਦੀਆਂ ਬਦਲੀਆਂ ਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ। ਇਹ ਹੁਕਮ ਤੁਰੰਤ ਪ੍ਰਭਾਵ ਤਹਿਤ ਲਾਗੂ ਹੋਣਗੇ।ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 15600-39100+5400 ਗਰੇਡ ਪੇ ‘ਤੇ 6 ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡਿਪਟੀ ਸੁਪਰਡੈਂਟ ਆਫ ਪੁਲਿਸ ਬਣਾਇਆ ਗਿਆ ਹੈ। ਇਨ੍ਹਾਂ ਵਿੱਚ ਇੰਸਪੈਕਟਰ ਮਲਕੀਤ ਸਿੰਘ, ਇੰਸਪੈਕਟਰ ਰਾਮਜੀ ਦਾਸ ਅਤੇ ਇੰਸਪੈਕਟਰ ਜਰਨੈਲ ਸਿੰਘ ਨੂੰ ਡੀ.ਐਸ.ਪੀ./ਇੰਟੈਲੀਜੈਂਸ ਵਿੰਗ, ਪੰਜਾਬ, ਚੰਡੀਗੜ੍ਹ ਵਿਖੇ ਤਾਇਨਾਤ ਕੀਤਾ ਗਿਆ ਹੈ। ਇੰਸਪੈਕਟਰ ਕਮਲ ਸਿੰਘ ਨੂੰ ਡੀ.ਐਸ.ਪੀ./ਦੀਨਾ ਨਗਰ, ਇੰਸਪੈਕਟਰ ਗੁਰਨਾਮ ਸਿੰਘ ਨੂੰ ਡੀ.ਐਸ.ਪੀ./ਪੀ.ਏ.ਪੀ. ਫਿਲੌਰ ਅਤੇ ਇੰਸਪੈਕਟਰ ਗੁਰਜੀਤ ਸਿੰਘ ਨੂੰ ਏ.ਸੀ.ਪੀ./ਫੋਕਲ ਪੁਆਇੰਟ, ਲੁਧਿਆਣਾ ਵਿਖੇ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ 35 ਡਿਪਟੀ ਸੁਪਰਡੈਂਟਸ ਆਫ ਪੁਲਿਸ ਨੂੰ ਡੀ.ਐਸ.ਪੀਜ਼ ਦਾ ਰੈਂਕ ਅਤੇ ਚਾਰਜ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਪ੍ਰਤਾਪ ਸਿੰਘ ਨੂੰ ਡੀ.ਐਸ.ਪੀ./ਹੈਡਕੁਆਰਟਰ ਅੰਮ੍ਰਿਤਸਰ (ਰੂਰਲ), ਕੁਲਵੰਤ ਸਿੰਘ ਨੂੰ ਡੀ.ਐਸ.ਪੀ./ਚੱਬੇਵਾਲ, ਸੁਰਿੰਦਰ ਕੁਮਾਰ ਨੂੰ ਡੀ.ਐਸ.ਪੀ./ਡੀ.ਈ.ਟੀ., ਮਾਨਸਾ, ਸੂਬੇ ਸਿੰਘ ਨੂੰ ਡੀ.ਐਸ.ਪੀ./ ਜੰਡਿਆਲਾ ਗੁਰੂ, ਜੁਗਰਾਜ ਸਿੰਘ ਨੂੰ ਡੀ.ਐਸ.ਪੀ./ਮਜੀਠਾ ਦਾ ਵਾਧੂ ਚਾਰਜ, ਮਲਕੀਤ ਸਿੰਘ ਨੂੰ ਡੀ.ਐਸ.ਪੀ./ਸੀ.ਆਈ.ਡੀ. ਯੂਨਿਟ, ਬਠਿੰਡਾ, ਬਲਰਾਜ ਸਿੰਘ ਨੂੰ ਏ.ਸੀ.ਪੀ./ਹੈਡਕੁਆਰਟਰ, ਲੁਧਿਆਣਾ, ਸਤਨਾਮ ਸਿੰਘ ਨੂੰ ਡੀ.ਐਸ.ਪੀ./ਐਸ.ਡੀ., ਰਾਏਕੋਟ, ਸੁਖਦੇਵ ਸਿੰਘ ਨੂੰ ਡੀ.ਐਸ.ਪੀ./ਐਸ.ਡੀ., ਸੁਨਾਮ, ਅਮਰਜੀਤ ਸਿੰਘ ਨੂੰ ਡੀ.ਐਸ.ਪੀ./ਐਸ.ਡੀ., ਪਾਇਲ, ਕ੍ਰਿਸ਼ਨ ਕੁਮਾਰ ਨੂੰ ਡੀ.ਐਸ.ਪੀ./ਧੂਰੀ, ਗੁਰਮੇਲ ਸਿੰਘ ਨੂੰ ਡੀ.ਐਸ.ਪੀ./ਮੂਨਕ, ਹਰਿੰਦਰ ਸਿੰਘ ਨੂੰ ਡੀ.ਐਸ.ਪੀ./ਰਾਮਪੂਰਾਫੂਲ, ਬਲਵਿੰਦਰ ਇਕਬਾਲ ਸਿੰਘ ਨੂੰ ਏ.ਸੀ.ਪੀ./ਕੈਂਟ, ਜਲੰਧਰ, ਲਖਵੀਰ ਸਿੰਘ ਨੂੰ ਏ.ਸੀ.ਪੀ./ਸਾਹਨੇਵਾਲ, ਹਰਜਿੰਦਰਪਾਲ ਸਿੰਘ ਨੂੰ ਡੀ.ਐਸ.ਪੀ. /ਕਾਦੀਆਂ, ਰਣਜੀਤ ਸਿੰਘ ਨੂੰ ਡੀ.ਐਸ.ਪੀ./ਸੀ.ਆਰ., ਪੀ.ਏ.ਪੀ., ਜਲੰਧਰ ਕੈਂਟ, ਹਰਪਾਲ ਸਿੰਘ ਨੂੰ ਡੀ.ਐਸ.ਪੀ./ਐਸ.ਡੀ., ਬਰਨਾਲਾ, ਸਰਬਜੀਤ ਰਾਏ ਨੂੰ ਡੀ.ਐਸ.ਪੀ./ਐਸ.ਡੀ., ਫਿਲੌਰ, ਰਮਨਦੀਪ ਸਿੰਘ ਨੂੰ ਡੀ.ਐਸ.ਪੀ./ਐਸ.ਡੀ.ਖਮਾਣੋ, ਮਨਜੀਤ ਸਿੰਘ ਨੂੰ ਡੀ.ਐਸ.ਪੀ./ਐਸ.ਡੀ., ਫਾਜ਼ਿਲਕਾ ਦਾ ਵਾਧੂ ਚਾਰਜ, ਮਨਜੀਤ ਸਿੰਘ ਨੰਬਰ 379 ਨੂੰ ਡੀ.ਐਸ.ਪੀ./ਐਸ.ਡੀ., ਫਗਵਾੜਾ, ਜਸਪਾਲ ਸਿੰਘ ਨੂੰ ਡੀ.ਐਸ.ਪੀ./ਸਿਟੀ, ਮੋਗਾ, ਹਰਵਿੰਦਰ ਸਿੰਘ ਨੂੰ ਡੀ.ਐਸ.ਪੀ./ਐਸ.ਡੀ. ਹੁਸ਼ਿਆਰਪੁਰ, ਗੋਬਿੰਦਰ ਸਿੰਘ ਨੂੰ ਡੀ.ਐਸ.ਪੀ./ਸਰਦੂਲਗੜ੍ਹ, ਬਲਵਿੰਦਰ ਸਿੰਘ ਨੂੰ ਡੀ.ਐਸ.ਪੀ./ਪਾਇਲ, ਲਖਵਿੰਦਰ ਸਿੰਘ ਨੂੰ ਡੀ.ਐਸ.ਪੀ. 36 ਬਟਾਲੀਅਨ, ਪੀ.ਏ.ਪੀ. ਬੀ.ਐਚ.ਜੀ., ਪਟਿਆਲਾ, ਨਿਰਲੇਪ ਸਿੰਘ ਨੂੰ ਡੀ.ਐਸ.ਪੀ./75ਵੀਂ ਬਟਾਲੀਅਨ, ਪੀ.ਏ.ਪੀ., ਜਲੰਧਰ, ਕੁਲਵਿੰਦਰ ਸਿੰਘ ਨੂੰ ਡੀ.ਐਸ.ਪੀ./80ਵੀਂ ਬਟਾਲੀਅਨ, ਪੀ.ਏ.ਪੀ., ਜਲੰਧਰ, ਬਖ਼ਸ਼ੀਸ਼ ਸਿੰਘ ਨੂੰ ਡੀ.ਐਸ.ਪੀ./80ਵੀਂ ਬਟਾਲੀਅਨ, ਪੀ.ਏ.ਪੀ. ਜਲੰਧਰ, ਹਰਦੀਪ ਕੁਮਾਰ ਨੂੰ ਡੀ.ਐਸ.ਪੀ./ਡੀ.ਈ.ਟੀ., ਐਸ.ਬੀ.ਐਸ. ਨਗਰ, ਦੀਪਇੰਦਰ ਕੌਰ ਨੂੰ ਡੀ.ਐਸ.ਪੀ./ਐਨ.ਆਰ.ਆਈ. ਵਿੰਗ, ਪੰਜਾਬ, ਤਜਿੰਦਰ ਸਿੰਘ ਨੂੰ ਡੀ.ਐਸ.ਪੀ./ਮਹਿਲ ਕਲਾਂ, ਗੁਰਦਰਸ਼ਨ ਸਿੰਘ ਨੂੰ ਡੀ.ਐਸ.ਪੀ./ਸੈਕੰਡ ਬਟਾਲੀਅਨ ਆਈ.ਆਰ.ਬੀ., ਲੱਧਾ ਕੋਠੀ, ਸੰਗਰੂਰ ਅਤੇ ਬਲਵਿੰਦਰ ਸਿੰਘ ਨੂੰ ਡੀ.ਐਸ.ਪੀ./ਐਸ.ਡੀ. ਕਪੂਰਥਲਾ ਵਿਖੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਨਰਿੰਦਰ ਸਿੰਘ ਨੂੰ ਡੀ.ਐਸ.ਪੀ/ 6ਵੀਂ ਆਈ.ਆਰ.ਬੀ ਲੱਧਾ ਕੋਠੀ ਸੰਗਰੂਰ, ਸੁਖਦੇਵ ਸਿੰਘ ਨੂੰ ਡੀ.ਐਸ.ਪੀ/ 27ਵੀਂ ਬਟਾਲਿਅਨ ਪੀ.ਏ.ਪੀ ਜਲੰਧਰ, ਪਰਵਿੰਦਰ ਕੁਮਾਰ ਨੂੰ ਡੀ.ਐਸ.ਪੀ/ 7ਵੀਂ ਬਟਾਲਿਅਨ ਪੀ.ਏ.ਪੀ ਜਲੰਧਰ, ਕਰਨੈਲ ਸਿੰਘ ਨੂੰ ਡੀ.ਐਸ.ਪੀ/ 75ਵੀਂ ਬਟਾਲਿਅਨ ਪੀ.ਏ.ਪੀ ਜਲੰਧਰ ਕੈਂਟ, ਚਰਨਜੀਤ ਸਿੰਘ ਨੂੰ ਡੀ.ਐਸ.ਪੀ/ ਚੌਥੀ ਆਈ.ਆਰ.ਬੀ ਕਪੂਰਥਲਾ, ਹਰਬੰਸ ਸਿੰਘ ਨੂੰ ਡੀ.ਐਸ.ਪੀ/ ਦੂਜੀਂ ਆਈ.ਆਰ.ਬੀ ਲੱਧਾ ਕੋਠੀ, ਸੰਗਰੂਰ, ਬਲਜੀਤ ਸਿੰਘ ਅਤੇ ਪ੍ਰਭਜਿੰਦਰ ਸਿੰਘ ਨੂੰ ਡੀ.ਐਸ.ਪੀ/ ਪੀ.ਪੀ.ਏ ਫਿਲੌਰ, ਜੋਗਿੰਦਰਪਾਲ ਨੂੰ ਡੀ.ਐਸ.ਪੀ/ ਤੀਜੀ ਸੀ.ਡੀ.ਓ, ਐਸ.ਏ.ਐਸ ਨਗਰ, ਜਸਬੀਰ ਸਿੰਘ ਨੂੰ ਡੀ.ਐਸ.ਪੀ ਵਿਜੀਲੈਂਸ ਬਿਓਰੋ ਪੰਜਾਬ, ਜਸਵੰਤ ਸਿੰਘ ਨੂੰ ਡੀ.ਐਸ.ਪੀ/ ਤੀਜੀ ਸੀ.ਡੀ.ਓ, ਐਸ.ਏ.ਐਸ ਨਗਰ, ਜੋਗਿੰਦਰ ਸਿੰਘ ਨੂੰ ਡੀ.ਐਸ.ਪੀ/ 7ਵੀਂ ਬਟਾਲਿਅਨ ਪੀ.ਏ.ਪੀ ਜਲੰਧਰ, ਵਿਨੋਦ ਕੁਮਾਰ ਨੂੰ ਡੀ.ਐਸ.ਪੀ/ 27ਵੀਂ ਬਟਾਲਿਅਨ ਪੀ.ਏ.ਪੀ ਜਲੰਧਰ, ਪ੍ਰਭ ਸਿੰਘ ਅਤੇ ਕਸ਼ਮੀਰ ਸਿੰਘ ਨੂੰ ਡੀ.ਐਸ.ਪੀ/ ਪੰਜਵੀਂ ਸੀ.ਡੀ.ਓ, ਬਟਾਲਿਅਨ ਪੀ.ਏ.ਪੀ ਬਹਾਦੁਰਗੜ੍ਹ ਪਟਿਆਲਾ, ਪਿਆਰਾ ਸਿੰਘ ਨੂੰ ਡੀ.ਐਸ.ਪੀ/ 27ਵੀਂ ਬਟਾਲਿਅਨ ਪੀ.ਏ.ਪੀ ਜਲੰਧਰ, ਸਵਰਨ ਸਿੰਘ ਨੂੰ ਡੀ.ਐਸ.ਪੀ/ ਪੰਜਵੀਂ ਸੀ.ਡੀ.ਓ, ਬਟਾਲਿਅਨ ਪੀ.ਏ.ਪੀ ਬਹਾਦੁਰਗੜ੍ਹ ਪਟਿਆਲਾ, ਕਸ਼ਮੀਰ ਸਿੰਘ ਨੂੰ ਡੀ.ਐਸ.ਪੀ/ 5ਵੀਂ ਆਈ.ਆਰ.ਬੀ ਅੰਮ੍ਰਿਤਸਰ, ਜਸਵੰਤ ਸਿੰਘ ਨੂੰ ਡੀ.ਐਸ.ਪੀ/ ਦੂਜੀ ਸੀ.ਡੀ.ਓ, ਬਟਾਲਿਅਨ ਪੀ.ਏ.ਪੀ ਬਹਾਦੁਰਗੜ੍ਹ ਪਟਿਆਲਾ, ਸੁਭਾਸ਼ ਚੰਦਰ ਨੂੰ ਡੀ.ਐਸ.ਪੀ/ ਸਤਵੀਂ ਆਈ.ਆਰ.ਬੀ ਕਪੂਰਥਲਾ, ਬਲਬੀਰ ਸਿੰਘ ਨੂੰ ਡੀ.ਐਸ.ਪੀ/ ਪਹਿਲੀ ਸੀ.ਡੀ.ਓ, ਬਟਾਲਿਅਨ ਪੀ.ਏ.ਪੀ ਬਹਾਦੁਰਗੜ੍ਹ ਪਟਿਆਲਾ, ਰਮਿੰਦਰ ਸਿੰਘ ਨੂੰ ਡੀ.ਐਸ.ਪੀ/ 80ਵੀਂ ਬਟਾਲਿਅਨ ਪੀ.ਏ.ਪੀ ਜਲੰਧਰ, ਸਿਕੰਦਰ ਸਿੰਘ ਨੂੰ ਡੀ.ਐਸ.ਪੀ/ ਸਤਵੀਂ ਆਈ.ਆਰ.ਬੀ ਕਪੂਰਥਲਾ, ਤਰਸੇਮ ਸਿੰਘ ਨੂੰ ਡੀ.ਐਸ.ਪੀ/ ਚੌਥੀ ਆਈ.ਆਰ.ਬੀ ਕਪੂਰਥਲਾ, ਹਰਮੇਸ਼ ਲਾਲ ਅਤੇ ਜੋਗਿੰਦਰਪਾਲ ਨੂੰ ਡੀ.ਐਸ.ਪੀ/ ਪੀ.ਆਰ.ਟੀ.ਸੀ ਜਹਾਨਖੇਲ੍ਹਾਂ, ਹਰਜਿੰਦਰ ਸਿੰਘ, ਲਖਬੀਰ ਸਿੰਘ ਅਤੇ ਤਰਸੇਮ ਸਿੰਘ ਨੂੰ ਡੀ.ਐਸ.ਪੀ/ ਪੰਜਵੀਂ ਆਈ.ਆਰ.ਬੀ ਅੰਮ੍ਰਿਤਸਰ, ਪ੍ਰਦੁਮਨ ਸਿੰਘ ਨੂੰ ਡੀ.ਐਸ.ਪੀ/ ਪੀ.ਪੀ.ਏ ਫਿਲੌਰ, ਜੀਵਨ ਸਿੰਘ ਨੂੰ ਡੀ.ਐਸ.ਪੀ/ ਚੌਥੀ ਸੀ.ਡੀ.ਓ, ਐਸ.ਏ.ਐਸ ਨਗਰ, ਸੁੱਚਾ ਸਿੰਘ ਨੂੰ ਡੀ.ਐਸ.ਪੀ/ ਪੀ.ਪੀ.ਏ ਫਿਲੌਰ, ਹਰਭਜਨ ਸਿੰਘ ਨੂੰ ਡੀ.ਐਸ.ਪੀ/ ਤੀਜੀ ਆਈ.ਆਰ.ਬੀ ਲੁਧਿਆਣਾ, ਹਰਦੇਵ ਸਿੰਘ ਨੂੰ ਡੀ.ਐਸ.ਪੀ/ ਪੀ.ਪੀ.ਏ ਫਿਲੌਰ, ਕ੍ਰਿਸ਼ਨ ਲਾਲ ਨੂੰ ਡੀ.ਐਸ.ਪੀ/ 9ਵੀਂ ਬਟਾਲਿਅਨ ਪੀ.ਏ.ਪੀ ਅੰਮ੍ਰਿਤਸਰ, ਸਤਪਾਲ ਸਿੰਘ ਨੂੰ ਡੀ.ਐਸ.ਪੀ/ ਚੌਥੀ ਆਈ.ਆਰ.ਬੀ ਕਪੂਰਥਲਾ, ਹਿੱਮਤ ਸਿੰਘ ਨੂੰ ਡੀ.ਐਸ.ਪੀ/ ਸਤਵੀਂ ਆਈ.ਆਰ.ਬੀ ਕਪੂਰਥਲਾ, ਹਰਬੰਸ ਲਾਲ ਨੂੰ ਡੀ.ਐਸ.ਪੀ/ 80ਵੀਂ ਬਟਾਲਿਅਨ ਪੀ.ਏ.ਪੀ ਜਲੰਧਰ, ਕਮਲਜੀਤ ਸਿੰਘ ਨੂੰ ਡੀ.ਐਸ.ਪੀ/ 7ਵੀਂ ਬਟਾਲਿਅਨ ਪੀ.ਏ.ਪੀ ਜਲੰਧਰ, ਬਲਕਾਰ ਸਿੰਘ ਨੂੰ ਡੀ.ਐਸ.ਪੀ/ ਪੀ.ਪੀ.ਏ ਫਿਲੌਰ ਵਿਖੇ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਸ਼੍ਰੀ ਪਲਵਿੰਦਰ ਸਿੰਘ ਨੂੰ 6ਵੀਂ ਆਈ ਆਰ ਬੀ ਲੱਧਾ ਕੋਠੀ ਸੰਗਰੂਰ, ਪੂਰਨ ਚੰਦ ਨੂੰ ਡੀ.ਐਸ.ਪੀ/ 5ਵੀਂ ਸੀ.ਡੀ.ਓ, ਬਟਾਲਿਅਨ ਪੀ.ਏ.ਪੀ ਬਹਾਦੁਰਗੜ੍ਹ ਪਟਿਆਲਾ, ਭਗਵਾਨ ਸਿੰਘ, ਪਰਮਜੀਤ ਸਿੰਘ, ਹਰਭਜਨ ਸਿੰਘ, ਲਛਮਨ ਦਾਸ, ਮਾਘਰ ਸਿੰਘ, ਬਲਵੰਤ ਸਿੰਘ, ਪ੍ਰਕਾਸ਼ ਸਿੰਘ, ਕਸ਼ਮੀਰ ਸਿੰਘ, ਅਮਰ ਸਿੰਘ, ਵਿਲਿਅਮ ਜੇਜੀ ਅਤੇ ਸਾਧੁ ਸਿਘ ਨੂੰ ਡੀ.ਐਸ.ਪੀ/ ਇੰਟੇਲਿਜੈਂੋਸ ਵਿੰਗ ਪੰਜਾਬ ਵਿਖੇ, ਸੁਰਿੰਦਰ ਕੁਮਾਰ, ਕੁਲਵੰਤ ਰਾਏ ਅਤੇ ਗੁਰਚਰਨ ਸਿੰਘ ਨੂੰ ਡੀ.ਐਸ.ਪੀ/ ਵਿਜੀਲੈਂਸ ਬਿਓਰੋ ਪੰਜਾਬ, ਗੁਰਨਾਮ ਸਿੰਘ ਨੂੰ ਡੀ.ਐਸ.ਪੀ/ਜੀ.ਆਰ.ਪੀ ਪੰਜਾਬ, ਹਰਿੰਦਰ ਪਾਲ ਸਿੰਘ ਨੂੰ ਡੀ.ਐਸ.ਪੀ/ਪੰਜਾਬ ਪਾਵਰ ਕਾਮ ਪਟਿਆਲਾ, ਕਸ਼ਮੀਰਾ ਸਿੰਘ ਨੂੰ ਡੀ.ਐਸ.ਪੀ/ ਬਠਿੰਡਾ ਜੇਲ, ਦਰਸ਼ਨ ਸਿੰਘ ਅਤੇ ਗੁਰਜੀਤ ਸਿੰਘ ਨੂੰ 6ਵੀਂ ਆਈ ਆਰ ਬੀ ਲੱਧਾ ਕੋਠੀ ਸੰਗਰੂਰ, ਮੇਜਰ ਸਿੰਘ ਨੂੰ ਡੀ.ਐਸ.ਪੀ/ ਮਾਨਸਾ ਜੇਲ, ਜਸਮੇਲ ਸਿੰਘ ਨੂੰ ਡੀ.ਐਸ.ਪੀ/ ਪਟਿਆਲਾ ਜੇਲ, ਪ੍ਰਿਤਪਾਲ ਸਿੰਘ ਨੂੰ ਡੀ.ਐਸ.ਪੀ/ਆਈ.ਵੀ.ਸੀ ਪੰਜਾਬ ਚੰਡੀਗੜ੍ਹ, ਸੁਖਅੰਮ੍ਰਿਤ ਸਿੰਘ ਨੂੰ ਡੀ.ਐਸ.ਪੀ/ਵਿਸ਼ੇਸ਼ ਸੁਰੱਖਿਆ ਯੂਨਿਟ, ਚਰਨਜੀਤ ਸਿੰਘ ਨੂੰ ਡੀ.ਐਸ.ਪੀ/ਅੰਮ੍ਰਿਤਸਰ ਜੇਲ, ਬਲਵਿੰਦਰ ਸਿੰਘ ਨੂੰ ਡੀ.ਐਸ.ਪੀ/ਲੁਧਿਆਣਾ ਜੇਲ, ਸਰਬਜੀਤ ਕੌਰ ਨੂੰ ਡੀ.ਐਸ.ਪੀ/ਪੀ.ਪੀ.ਏ ਫਿਲੌਰ, ਹਕੀਕਤ ਰਾਏ ਸਿੰਘ ਨੂੰ ਡੀ.ਐਸ.ਪੀ/ਆਈ.ਵੀ.ਸੀ ਪੰਜਾਬ ਚੰਡੀਗੜ੍ਹ, ਹਰਸਿਮਰਤ ਸਿੰਘ ਨੂੰ ਡੀ.ਐਸ.ਪੀ/ 82ਵੀਂ ਬਟਾਲਿਅਨ ਪੀ.ਏ.ਪੀ ਚੰਡੀਗੜ੍ਹ, ਤੇਜਿੰਦਰ ਸਿੰਘ ਨੂੰ ਡੀ.ਐਸ.ਪੀ/ਸੁਰੱਖਿਆ ਵਿੰਗ ਪੰਜਾਬ, ਕੁਲਦੀਪ ਸਿੰਘ ਅਤੇ ਜੀਵਨ ਕੁਮਾਰ ਨੂੰ ਡੀ.ਐਸ.ਪੀ/ਪੀ.ਆਰ.ਟੀ.ਸੀ ਜਾਹਾਖੇਲ੍ਹਾਂ, ਸਤਨਾਮ ਸਿੰਘ ਨੂੰ ਡੀ.ਐਸ.ਪੀ/ ਕਪੂਰਥਲਾ ਜੇਲ, ਮਖਣ ਸਿੰਘ ਨੂੰ ਡੀ.ਐਸ.ਪੀ/ ਕਰ ਤੇ ਆਬਕਾਰੀ ਫਿਰੋਜਪੁਰ, ਹਰਜਿੰਦਰ ਸਿੰਘ ਨੂੰ ਡੀ.ਐਸ.ਪੀ/ ਫਰੀਦਕੋਟ ਜੇਲ, ਅਮਰੀਕ ਸਿੰਘ ਅਤੇ ਵਿਕਰਮ ਚੰਦ ਨੂੰ ਡੀ.ਐਸ.ਪੀ/ ਆਈ.ਐਸ.ਟੀ.ਸੀ ਕਪੂਰਥਲਾ, ਬਲਦੇਵ ਸਿੰਘ ਨੂੰ ਡੀ.ਐਸ.ਪੀ/ 9ਵੀਂ ਬਟਾਲਿਅਨ ਪੀ.ਏ.ਪੀ ਅੰਮ੍ਰਿਤਸਰ, ਸਵਿੰਦਰ ਸਿੰਘ ਨੂੰ ਡੀ.ਐਸ.ਪੀ/ ਆਈ.ਐਸ.ਟੀ.ਸੀ ਕਪੂਰਥਲਾ, ਇਕਬਾਲ ਸਿੰਘ ਅਤੇ ਰਾਮ ਸਿੰਘ ਨੂੰ ਡੀ.ਐਸ.ਪੀ/ ਕਰਾਇਮ ਪੰਜਾਬ, ਗੁਰਭੇਜ ਸਿੰਘ ਨੂੰ ਡੀ.ਐਸ.ਪੀ/ ਦੂਜੀ ਆਈ.ਆਰ.ਬੀ ਲੱਧਾ ਕੋਠੀ ਸੰਗਰੂਰ, ਅਮਰਜੀਤ ਕੌਰ ਡੀ.ਐਸ.ਪੀ/ 9ਵੀਂ ਬਟਾਲਿਅਨ ਪੀ.ਏ.ਪੀ ਅੰਮ੍ਰਿਤਸਰ, ਜਗਵਿੰਦਰ ਸਿੰਘ ਨੂੰ ਡੀ.ਐਸ.ਪੀ/ ਪਹਿਲੀ ਆਈ.ਆਰ.ਬੀ ਪਟਿਆਲਾ, ਕਮਲਦੀਪ ਕੌਰ ਨੂੰ ਡੀ.ਐਸ.ਪੀ/ 9ਵੀਂ ਬਟਾਲਿਅਨ ਪੀ.ਏ.ਪੀ ਅੰਮ੍ਰਿਤਸਰ, ਦਿਨੇਸ਼ ਸਿੰਘ ਨੂੰ ਡੀ.ਐਸ.ਪੀ/ 36ਵੀਂ ਬਟਾਲਿਅਨ ਬਹਾਦੁਰਗੜ੍ਹ ਪਟਿਆਲਾ, ਸੋਮ ਨਾਥ ਅਤੇ ਅਸ਼ਵਨੀ ਕੁਮਾਰ ਨੂੰ ਪਹਿਲੀ ਸੀ.ਡੀ.ਓ, ਬਟਾਲਿਅਨ ਪੀ.ਏ.ਪੀ ਬਹਾਦੁਰਗੜ੍ਹ ਪਟਿਆਲਾ, ਪ੍ਰਿਤਪਾਲ ਸਿੰਘ ਨੂੰ ਡੀ.ਐਸ.ਪੀ/ ਤੀਜੀ ਆਈ.ਆਰ.ਬੀ ਲੁਧਿਆਣਾ, ਦਵਿੰਦਰ ਸਿੰਘ ਨੂੰ ਡੀ.ਐਸ.ਪੀ/ 6ਵੀਂ ਆਈ.ਆਰ.ਬੀ ਲੱਧਾ ਕੋਠੀ ਸੰਗਰੂਰ, ਬਲਦੇਵ ਸਿੰਘ ਨੂੰ ਡੀ.ਐਸ.ਪੀ/ ਦੂਜੀ ਆਈ.ਆਰ.ਬੀ ਲੱਧਾ ਕੋਠੀ ਸੰਗਰੂਰ, ਸਵਰਨਜੀਤ ਸਿੰਘ ਅਤੇ ਲਖਬੀਰ ਸਿੰਘ ਨੂੰ ਡੀ.ਐਸ.ਪੀ/ਕਰਾਇਮ ਵਿੰਗ ਪੰਜਾਬ, ਕਰਨ ਸ਼ੇਰ ਸਿੰਘ ਨੂੰ ਡੀ.ਐਸ.ਪੀ/ ਇਟੇਲਿਜੈਂਸ ਵਿੰਗ, ਗੁਰਦੇਵ ਸਿੰਘ ਨੂੰ ਡੀ.ਐਸ.ਪੀ/ ਕਰ ਤੇ ਆਬਕਾਰੀ ਪਟਿਆਲਾ, ਰਵਿੰਦਰਪਾਲ ਸਿੰਘ ਨੂੰ ਵਿਸ਼ੇਸ਼ ਸੁਰੱਖਿਆ ਯੂਨੀਟ ਪੰਜਾਬ, ਪਰਲਾਥ ਸਿੰਘ ਨੂੰ ਡੀ.ਐਸ.ਪੀ/ 9ਵੀਂ ਬਟਾਲਿਅਨ ਪੀ.ਏ.ਪੀ ਅੰਮ੍ਰਿਤਸਰ, ਦਵਿੰਦਰ ਸਿੰਘ ਨੂੰ ਡੀ.ਐਸ.ਪੀ/ 5ਵੀਂ ਆਈ.ਆਰ.ਬੀ ਅੰਮ੍ਰਿਤਸਰ, ਚੰਦ ਸਿੰਘ ਨੂੰ ਡੀ.ਐਸ.ਪੀ/ਕਰਾਇਮ ਵਿੰਗ ਪੰਜਾਬ, ਵਰਿੰਦਰਜੀਤ ਸਿੰਘ ਅਤੇ ਕੰਵਲਪਾਲ ਸਿੰਘ ਨੂੰ ਡੀ.ਐਸ.ਪੀ/ਐਨ.ਆਰ.ਆਈ ਵਿੰਗ ਪੰਜਾਬ, ਹੰਸ ਰਾਜ ਨੂੰ ਡੀ.ਐਸ.ਪੀ/ 82ਵੀਂ ਬਟਾਲਿਅਨ ਪੀ.ਏ.ਪੀ ਚੰਡੀਗੜ੍ਹ, ਪਰਸ਼ੋਤਮ ਸਿੰਘ ਨੂੰ ਡੀ.ਐਸ.ਪੀ/ ਵਿਸ਼ੇਸ਼ ਸੁਰੱਖਿਆ ਯੂਨੀਟ ਪੰਜਾਬ, ਰਛਪਾਲ ਸਿੰਘ ਨੂੰ ਡੀ.ਐਸ.ਪੀ/ 6ਵੀਂ ਆਈ.ਆਰ.ਬੀ ਲੱਧਾ ਕੋਠੀ ਸੰਗਰੂਰ, ਗੁਰਮੀਤ ਸਿੰਘ ਨੂੰ ਡੀ.ਐਸ.ਪੀ/ਕਰਾਇਮ ਵਿੰਗ ਪੰਜਾਬ ਅਤੇ ਸੋਹਨ ਲਾਲ ਨੂੰ ਡੀ.ਐਸ.ਪੀ/ ਰੋਪੜ ਜੇਲ ਵਿਖੇ ਤਾਇਨਾਤ ਕੀਤਾ ਗਿਆ ਹੈ।ਬੁਲਾਰੇ ਨੇ ਅੱਗੇ ਦੱਸਿਆ ਕਿ ਸ਼੍ਰੀ ਗੁਰਦੀਪ ਸਿੰਘ ਨੂੰ ਡੀ.ਐਸ.ਪੀ/ ਵਿਸ਼ੇਸ਼ ਸੁਰੱਖਿਆ ਯੂਨੀਟ ਪੰਜਾਬ, ਸੁਖਵਿੰਦਰ ਸਿੰਘ ਨੂੰ ਡੀ.ਐਸ.ਪੀ/ ਏ.ਆਰ.ਪੀ ਜਲੰਧਰ, ਭੁਪਿੰਦਰ ਸਿੰਘ ਨੂੰ ਡੀ.ਐਸ.ਪੀ/ 7ਵੀਂ ਆਈ.ਆਰ.ਬੀ ਕਪੂਰਥਲਾ, ਜਸਤਿੰਦਰ ਸਿੰਘ ਨੂੰ ਡੀ.ਐਸ.ਪੀ/ਐਨ.ਆਰ.ਆਈ ਵਿੰਗ ਪੰਜਾਬ, ਜਮੇਲ ਸਿੰਘ ਨੂੰ ਡੀ.ਐਸ.ਪੀ/ ਚੌਥੀਂ ਆਈ.ਆਰ.ਬੀ ਕਪੂਰਥਲਾ, ਗੁਰਵਿੰਦਰ ਸਿੰਘ ਨੂੰ ਡੀ.ਐਸ.ਪੀ/ ਵਿਸ਼ੇਸ਼ ਸੁਰੱਖਿਆ ਯੂਨੀਟ ਪੰਜਾਬ, ਹਰਿੰਦਰ ਸਿੰਘ ਨੂੰ ਡੀ.ਐਸ.ਪੀ/ਐਨ ਆਰ ਆਈ ਵਿੰਗ ਪੰਜਾਬ, ਗੋਪਾਲ ਚੰਦ ਨੂੰ ਡੀ.ਐਸ.ਪੀ/ ਪੀ ਪੀ ਏ ਫਿਲੌਰ, ਸੋਹਨ ਸਿੰਘ ਨੂੰ ਡੀ.ਐਸ.ਪੀ/ 5ਵੀਂ ਆਈ.ਆਰ.ਬੀ ਅੰਮ੍ਰਿਤਸਰ, ਮੱਖਣ ਸਿੰਘ ਨੂੰ ਡੀ.ਐਸ.ਪੀ/ ਏ.ਆਰ.ਪੀ ਜਲੰਧਰ, ਪਿਆਰਾ ਸਿੰਘ ਨੂੰ ਡੀ.ਐਸ.ਪੀ/ ਪੀ ਪੀ ਏ ਫਿਲੌਰ, ਗੁਰਬੰਸ ਸਿੰਘ ਨੂੰ ਡੀ.ਐਸ.ਪੀ/ ਵਿਸ਼ੇਸ਼ ਸੁਰੱਖਿਆ ਯੂਨੀਟ ਪੰਜਾਬ, ਨਰੇਸ਼ ਕੁਮਾਰ ਨੂੰ ਡੀ.ਐਸ.ਪੀ/ ਸੁਰੱਖਿਆ ਵਿੰਗ ਪੰਜਾਬ, ਜਸਵਿੰਦਰ ਸਿੰਘ ਨੂੰ ਡੀ.ਐਸ.ਪੀ/ 13ਵੀਂ ਬਟਾਲਿਅਨ ਪੀ.ਏ.ਪੀ ਚੰਡੀਗੜ, ਨਵੀਨ ਕੁਮਾਰ ਨੂੰ ਡੀ.ਐਸ.ਪੀ/ 82ਵੀਂ ਬਟਾਲਿਅਨ ਪੀ.ਏ.ਪੀ ਚੰਡੀਗੜ, ਅਸ਼ੋਕ ਕੁਮਾਰ ਨੂੰ ਡੀ.ਐਸ.ਪੀ/ ਕਰਾਇਮ ਵਿੰਗ ਪੰਜਾਬ ਅਤੇ ਰਵੀ ਕੁਮਾਰ ਨੂੰ ਡੀ.ਐਸ.ਪੀ/ ਵਿਸ਼ੇਸ਼ ਸੁਰੱਖਿਆ ਯੂਨੀਟ ਪੰਜਾਬ ਵਿਖੇ ਤਾÎਇਨਾਤ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ 165 ਡੀ.ਐਸ.ਪੀਜ਼. ਦੀਆਂ ਬਦਲੀਆਂ



