Skip to content
Independent perspectives. Global stories.
BREAKING

ਰਾਹੁਲ ਵੱਲੋਂ ਮੋਦੀ, ਭਾਜਪਾ ਤੇ ਆਰ.ਐਸ.ਐਸ. ’ਤੇ ਹਮਲਾ

Share this story

ਫਰੀਦਾਬਾਦ, 21 ਅਕਤੂਬਰ (ਪੀ. ਟੀ.)- ਫਰੀਦਾਬਾਦ ‘ਚ ਕੁਝ ਲੋਕਾਂ ਦੇ ਹਮਲੇ ‘ਚ ਆਪਣੇ ਦੋ ਬ¤ਚਿਆਂ ਨੂੰ ਗੁਆਉਣ ਵਾਲੇ ਇਕ ਦਲਿਤ ਪਰਿਵਾਰ ਨੂੰ ਮਿਲਣ ਲਈ ਇਥੇ ਪਹੁੰਚੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁ¤ਖ ਮੰਤਰੀ ਮਨੋਹਰ ਲਾਲ ਖ¤ਟਰ, ਭਾਜਪਾ ਤੇ ਆਰ.ਐਸ.ਐਸ. ‘ਤੇ ਗ਼ਰੀਬਾਂ ਨੂੰ ਦਬਾਉਣ ਦੀ ਸਿਆਸਤ ਕਰਨ ਦਾ ਦੋਸ਼ ਲਗਾਇਆ ਹੈ।

WRITTEN BY