ਡੇਹਲੋਂ, 20 ਅਕਤੂਬਰ (ਪੀ. ਟੀ.)- ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਗ੍ਰੰਥੀ ਤੇ ਇਕ ਔਰਤ ਨੂੰ ਪੁੱਛਗਿਛ ਲਈ ਅੱਜ ਪਿੰਡ ਘਵੱਦੀ ਲਿਜਾਇਆ ਗਿਆ ਜਿੱਥੇ ਪਿੰਡ ਦੇ ਲੋਕਾਂ ਨੇ ਪੁਲਿਸ ਦੇ ਸਾਹਮਣੇ ਉਨ੍ਹਾਂ ਦੀ ਕੁੱਟਮਾਰ ਕੀਤੀ।