Skip to content
Independent perspectives. Global stories.
BREAKING

ਬੀਐਸਐਫ ਵ¤ਲੋਂ 10 ਕਿ¤ਲੋ ਹੈਰੋਇਨ ਬਰਾਮਦ

Share this story

ਅਮਰਕੋਟ, 19 ਅਕਤੂਬਰ (ਪੀ. ਟੀ.)- 87 ਬਟਾਲੀਅਨ ਬੀਐਸਐਫ ਵ¤ਲੋਂ ਸਰਹ¤ਦੀ ਪਿੰਡ ਡਲ ਨੇੜਿਓ 10 ਕਿ¤ਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਕੀਮਤ ਲਗਭਗ 50 ਕਰੋੜ ਦ¤ਸੀ ਜਾ ਰਹੀ ਹੈ। ਇਸ ਤੋਂ ਇਲਾਵਾ ਬੀਐਸਐਫ ਵ¤ਲੋਂ ਤਿੰਨ ਵਿਦੇਸ਼ੀ ਪਿਸਟਲ ਤੇ 90 ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।

WRITTEN BY