Skip to content
Independent perspectives. Global stories.
BREAKING

ਸੈਨਾ ’ਚ ਭਰਤੀ ਹੋਣ ਆਏ ਨੌਜਵਾਨ ਦੀ ਮੌਤ

Share this story

ਪਠਾਨਕੋਟ, 14 ਅਕਤੂਬਰ (ਅਜੇ)- ਮਾਧੋਪੁਰ ਵਿਖੇ 126 ਟੀ ਰੈਜੀਮੈਂਟ ਦੀ ਤਿੰਨ ਦਿਨਾਂ ਲਈ ਚ¤ਲ ਰਹੀ ਸੇਨਾ ਦੀ ਭਰਤੀ ‘ਚ ਇ¤ਕ ਵ¤ਡਾ ਹਾਦਸਾ ਵਾਪਰਿਆ ਜਦੋਂ ਬੁਧਵਾਰ ਨੂੰ ਸਵੇਰੇ ਹੋਈ ਬਾਰਿਸ਼ ਅਤੇ ਤੁਫਾਨ ਕਾਰਨ ਇ¤ਕ ਰੁਖ ਰੇਨ ਸ਼ੈਲਟਰ ਉ¤ਪਰ ਡਿੱਗ ਪਿਆ।ਬਾਰਿਸ਼ ਤੋਂ ਬਚਣ ਲਈ ਕਈ ਯੁਵਕ ਰੇਨ ਸ਼ੈਲਟਰ ਹੇਠ ਰੁਕੇ ਹੋਏ ਸੀ। ਰੁਖ ਡਿ¤ਗ ਨਾਲ ਰੇਨ ਸ਼ੈਲਟਰ ਦਾ ਲੈਂਟਰ ਟੁ¤ਟ ਗਿਆ ਅਤੇ ਮੋਕੇ ਤੇ ਇ¤ਕ ਯੁਵਕ ਦੀ ਮੌਤ ਹੋ ਗਈ ਅਤੇ ਬਾਕੀ ਛੇ ਨੌਜਵਾਨ ਜਖ਼ਮੀ ਹੋ ਗਏ। ਮ੍ਰਿਤਕ ਯੁਵਕ ਸ਼ਸ਼ੀ ਠਾਕੁਰ ਜ਼ਿਲਾ ਹਮੀਰਪੁਰ (ਹਿਮਾਚਲ) ਦਾ ਰਹਿਣ ਵਾਲਾ ਸੀ।ਜ਼ਖ਼ਮੀ ਯੁਵਕਾਂ ਦੀ ਪਹਿਚਾਣ ਅਮਿਤ ਕੁਮਾਰ, ਸੁਮਨ ਸਿੰਘ, ਆਕਾਸ਼ ਕੁਮਾਰ, ਮੁਨੀਸ਼, ਰਾਜੀਵ ਅਤੇ ਰਣ ਸਿੰਘ ਰੂਪ ਦੇ ਵਿ¤ਚ ਹੋਈ।

WRITTEN BY