Skip to content
Independent perspectives. Global stories.
BREAKING

ਸੁਖਬੀਰ ਬਾਦਲ ਵੱਲੋਂ ਪੰਜਾਬ ਨੂੰ ਦੇਸ਼ ਦੇ ਧਾਰਮਿਕ ਸਥਾਨਾਂ ਨਾਲ ਜੋੜਦੀਆਂ ਵਿਸ਼ੇਸ਼ ਰੇਲ ਗ¤ਡੀਆਂ ਚਲਾਉਣ ਦੀ ਮੰਗ

Share this story

ਨਵੀਂ ਦਿ¤ਲੀ/ਚੰਡੀਗੜ੍ਹ, 5 ਅਕਤੂਬਰ (ਪੀ.ਟੀ.)- ਪੰਜਾਬ ਦੇ ਉਪ ਮੁ¤ਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅ¤ਜ ਕੇਂਦਰੀ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭਾਕਰ ਪ੍ਰਭੂ ਨਾਲ ਮੁਲਾਕਾਤ ਕਰਕੇ ਪੰਜਾਬ ਨੂੰ ਦੇਸ਼ ਦੇ ਅਹਿਮ ਧਾਰਮਿਕ ਸਥਾਨਾ ਨਾਲ ਜੋੜਦਿਆਂ 10 ਵਿਸ਼ੇਸ਼ ਰੇਲ ਗ¤ਡੀਆਂ ਚਲਾਉਣ ਦੀ ਲੋੜ ਉ¤ਤੇ ਜ਼ੋਰ ਦਿ¤ਤਾ। ਸ. ਬਾਦਲ ਦੀ ਤਜਵੀਜ ਬਾਬਤ ਰੇਲਵੇ ਮੰਤਰੀ ਨੇ ਸੰਕੇਤ ਦਿ¤ਤੀ ਕਿ ਭਾਰਤੀ ਰੇਲਵੇ ਕੇਟਰਿੰਗ ਐਂਡ ਟੂਰੀਜਮ ਕਾਰਪੋਰੇਸ਼ਨ  (ਆਈਆਰਸੀਟੀਸੀ) ਵਲੋਂ 4-6 ਹਫਤਿਆਂ ਦੇ ਅੰਦਰ ਵਿਸ਼ੇਸ਼ ਰੇਲ ਗ¤ਡੀਆਂ ਚਲਾਈਆਂ ਜਾ ਸਕਦੀਆਂ ਹਨ। ਇਸ ਮੀਟਿੰਗ ਦੌਰਾਨ ਸ. ਬਾਦਲ ਨੇ ਕੇਂਦਰੀ ਰੇਲ ਮੰਤਰੀ ਨੂੰ ਜਾਣੂ ਕਰਵਾਇਆ ਕਿ ਸਿ¤ਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂਆਂ /ਸੰਤਾਂ ਨੇ ਵੀ ਦੇਸ਼ ਭਰ ਦੀਆਂ ਯਾਤਰਾਵਾਂ ਕੀਤੀਆਂ ਅਤੇ ਪਟਨਾ ਸਾਹਿਬ, ਨੰਦੇੜ ਸਾਹਿਬ, ਨਵੀਂ ਦਿ¤ਲੀ ਆਦਿ ਸਥਾਨ ਗੁਰੂਆਂ /ਸੰਤਾਂ ਨਾਲ ਕਾਫੀ ਨੇੜਲਾ ਸਬੰਧ ਰ¤ਖਦੇ

ਹਨ। ਉਨ੍ਹਾਂ ਕਿਹਾ ਕਿ, ‘‘ ਇਹ ਸਾਰੇ ਸਿ¤ਖਾਂ ਅਤੇ ਪੰਜਾਬੀਆਂ ਦੀ ਖਾਹਿਸ਼ ਹੈ ਕਿ ਇਨ੍ਹਾਂ ਧਾਰਮਿਕ ਸਥਾਨਾਂ ਦੀ ਜੀਵਨ ਵਿ¤ਚ ਇਕ ਵਾਰ ਜਰੂਰ ਯਾਤਰਾ ਕੀਤੀ ਜਾਵੇ। ਹੋਰਨਾਂ ਧਰਮਾਂ/ਫਿਰਕਿਆਂ ਨੂੰ ਮੰਨਣ ਵਾਲੇ ਪੰਜਾਬੀ ਵੀ ਵਾਰਾਨਸੀ, ਅਜਮੇਰ ਆਦਿ ਪਵਿ¤ਤਰ ਸਥਾਨਾਂ ਦੀ ਯਾਤਰਾ ਕਰਨੀ ਲੋਚਦੇ ਹਨ। ’’ ਉਪ ਮੁ¤ਖ ਮੰਤਰੀ ਨੇ ਇਸ ਮੌਕੇ ਤਜਵੀਜ਼ ਰ¤ਖੀ ਕਿ ਪੰਜਾਬ ਵਲੋਂ ਇਨ੍ਹਾਂ ਧਾਰਮਿਕ ਅਤੇ ਪਵਿ¤ਤਰ ਸਥਾਨਾਂ ਦੀ ਯਾਤਰਾ ਸੂਬੇ ਦੇ ਲੋਕਾਂ ਲਈ ਸੁਖਾਲੀ ਬਣਾਉਣ ਹਿ¤ਤ ਸੂਬੇ ਦੇ ਵ¤ਖੋ-ਵਖਰੇ ਹਿ¤ਸਿਆਂ ਤੋਂ 10 ਵਿਸ਼ੇਸ਼ ਰੇਲਗ¤ਡੀਆਂ ਚਲਾਈਆਂ ਜਾਣ। ਕੇਂਦਰੀ ਰੇਲਵੇ ਮੰਤਰੀ ਨੇ ਇਸ ਸਬੰਧੀ ਸ. ਬਾਦਲ ਨੂੰ ਭਰੋਸਾ ਦਿ¤ਤਾ ਕਿ ਸੂਬੇ ਦੇ ਸੈਰ ਸਪਾਟਾ ਵਿਭਾਗ ਵਲੋਂ ਆਈ ਆਰ ਸੀ ਟੀ ਸੀ ਦੇ ਸਹਿਯੋਗ ਨਾਲ ਅਜਿਹੀਆਂ ਵਿਸ਼ੇਸ਼ ਰੇਲ ਗ¤ਡੀਆਂ ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਚੰਡੀਗੜ੍ਹ ਤੋਂ ਪਟਨਾ ਸਾਹਿਬ, ਨੰਦੇੜ ਸਾਹਿਬ, ਵਾਰਾਨਸੀ ਅਤੇ ਅਜਮੇਰ ਲਈ ਚਲਾਈਆਂ ਜਾ ਸਕਦੀਆਂ ਹਨ। ਸ੍ਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਅਜਿਹੀਆਂ ਯਾਤਰਾਵਾਂ ਲਈ ਪ੍ਰਤੀ ਵਿਅਕਤੀ ਪ੍ਰਤੀ ਦਿਨ ਖਰਚਾ ਤਕਰੀਬਨ 2100 ਰੁਪਏ ਹੋਵੇਗਾ ਜਿਸ ਵਿਚ ਯਾਤਰਾ ਦਾ ਖਰਚ, ਭੋਜਨ, ਹੋਟਲਾਂ ਵਿਖੇ ਰਾਤ ਗੁਜਾਰਨੀ ਅਤੇ ਰੇਲਵੇ ਸਟੇਸ਼ਨਾਂ ਤੋਂ ਬ¤ਸਾਂ /ਟੈਕਸੀਆਂ ਰਾਹੀਂ ਧਾਰਮਿਕ ਸਥਾਨਾਂ ਤ¤ਕ ਦੀ ਆਖਰੀ ਇਕ ਮੀਲ ਦੀ ਕੁਨੇਕਟੀਵਿਟੀ ਆਦਿ ਸ਼ਾਮਲ ਹੋਣਗੇ। ਸ. ਬਾਦਲ ਨੇ ਇਸ ਗ¤ਲ ਦੀ ਪੇਸ਼ਕਸ਼ ਵੀ ਕੀਤੀ ਕਿ ਸਾਰੇ ਜਿਲ੍ਹਾ ਹੈਡ ਕੁਆਟਰਾਂ ਤੋਂ ਇਨ੍ਹਾਂ ਆਰੰਭ ਸਟੇਸ਼ਨਾਂ ਤ¤ਕ ਦੀ ਆਖਰੀ ਇਕ ਮੀਲ ਦੀ ਕੁਨੈਕਟੀਵਿਟੀ ਦਾ ਪ੍ਰਬੰਧ ਸੂਬਾ ਸਰਕਾਰ ਵਲੋਂ ਕੀਤਾ ਜਾ ਸਕਦਾ ਹੈ। ਮੀਟਿੰਗ ਦੌਰਾਨ ਉਪ ਮੁ¤ਖ ਮੰਤਰੀ ਨੇ ਇਹ ਸੁਵਿਧਾ ਯਾਤਰੀਆਂ/ਸ਼ਰਧਾਲੂਆਂ ਲਈ ਬਿਲਕੁਲ ਮੁਫਤ ਪ੍ਰਦਾਨ ਕਰਨ ਦੀ ਪੇਸ਼ਕਸ਼ ਵੀ ਰ¤ਖੀ ਜਿਸ ਉ¤ਤੇ 100 ਕਰੋੜ ਰੁਪਏ ਦਾ ਖਰਚਾ ਆਉਣ ਦੀ ਉਮੀਦ ਹੈ। ਉਨ੍ਹਾਂ ਕੇਂਦਰੀ ਰੇਲਵੇ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਪ੍ਰਸਤਾਵਿਤ ਯੋਜਨਾ ਲਈ, ਜੋ ਕਿ ਸੂਬੇ ਦੇ ਲੋਕਾਂ ਖਾਸਕਰਕੇ ਬਜੂਰਗਾਂ ਲਈ ਚਿਤਵੀ ਗਈ ਹੈ, 50 ਫੀਸਦੀ ਸਬਸਿਡੀ ਦਿ¤ਤੀ ਜਾਵੇ। ਇਸ ਮੌਕੇ ਪ੍ਰਮੁ¤ਖ ਸਕ¤ਤਰ ਜੰਗਲਾਤ ਸ੍ਰੀ ਵਿਸ਼ਵਜੀਤ ਖੰਨਾ, ਵਧੀਕ ਰੈਜੀਡੈਂਟ ਕਮਿਸ਼ਨਰ ਨਵੀਂ ਦਿ¤ਲੀ ਅਤੇ ਪ੍ਰਮੁ¤ਖ ਵਣਪਾਲ ਪੰਜਾਬ ਸ੍ਰੀ ਕੁਲਦੀਪ ਕੁਮਾਰ ਲੋਮਿਸ ਵੀ ਮੌਜੂਦ ਸਨ।

WRITTEN BY