Skip to content
Independent perspectives. Global stories.
BREAKING

ਜਮੀਨ ਦੀ ਲੜਾਈ ਅਜੇ ਖਤਮ ਨਹੀਂ ਹੋਈ, ਇਸ ਨੂੰ ਹਰ ਸੂਬੇ ’ਚ ਲੜਾਂਗੇ : ਰਾਹੁਲ ਗਾਂਧੀ

Share this story

ਨਵੀਂ ਦਿ¤ਲੀ, 20 ਸਤੰਬਰ (ਪੀ. ਟੀ.)- ਜ਼ਮੀਨ ਪ੍ਰਾਪਤੀ ਬਿਲ ’ਤੇ ਸਰਕਾਰ ਦੇ ਪਿਛੇ ਹ¤ਟਣ ’ਤੇ ਜਿ¤ਤ ਦਾ ਜਸ਼ਨ ਮਨਾਉਣ ਲਈ ਕਾਂਗਰਸ ਵਲੋਂ ਰਾਮ ਲੀਲ੍ਹਾ ਮੈਦਾਨ ‘ਚ ਆਯੋਜਿਤ ਕਿਸਾਨ ਸਨਮਾਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ‘ਚ ਤਿੰਨ ਵਾਰ ਜਮੀਨ ਪ੍ਰਾਪਤੀ ਆਰਡੀਨੈਂਸ ਲਿਆ ਕੇ ਆਪਣੇ ‘ਮਨ ਕੀ ਬਾਤ‘ ਕਹੀ ਪਰ ਬਾਅਦ ‘ਚ ਉਸ ਨੂੰ ਵਾਪਸ ਲੈ ਲਿਆ। ਇਹ ਕਾਂਗਰਸ ਦੀ ਜਿ¤ਤ ਜਰੂਰ ਹੈ ਪਰ ਇਸ ਨਾਲ ਪਹਿਲਾ ਇਹ ਦੇਸ਼ ਦੇ ਕਿਸਾਨਾਂ ਦੀ ਜਿ¤ਤ ਹੈ।ਉਨ੍ਹਾਂ ਨੇ ਕਿਹਾ ਕਿ ਇਹ ਗ¤ਲ ਉਹ ਬੜੇ ਮਾਣ ਨਾਲ ਕਹਿਣਾ ਚਾਹੁੰਦੇ ਹਨ ਕਿ ਲੋਕ ਸਭਾ ’ਚ ਉਨ੍ਹਾਂ ਦੇ 40-45 ਸੰਸਦ ਮੈਂਬਰ ਕਿਸਾਨਾਂ ਲਈ ਮਜ਼ਬੂਤੀ ਨਾਲ ਲੜੇ।

WRITTEN BY