Skip to content
Independent perspectives. Global stories.
BREAKING

ਅੰਤਰਰਾਸ਼ਟਰੀ ਸਰਹ¤ਦ ਤੋਂ 30 ਕਰੋੜ ਦੀ ਹੈਰੋਇਨ ਬਰਾਮਦ

Share this story

ਅੰਮ੍ਰਿਤਸਰ, 6 ਸਤੰਬਰ (ਸੁਨੀਲ ਗੁਪਤਾ)- ਪੰਜਾਬ ’ਚ ਨਸ਼ੇ ਦੀ ਆਮਦ ਨੂੰ ਰੋਕਣ ਦੇ ਤਹਿਤ ਅ¤ਜ ਤੜਕੇ ਬੀ.ਐਸ.ਐਫ. ਅੰਮ੍ਰਿਤਸਰ ਸੈਕਟਰ ਦੀ 50 ਬਟਾਲੀਅਨ ਦੇ ਜਵਾਨਾਂ ਨੇ ਪੋਸਟ ਓਤਰ ਧਾਰੀਵਾਲ ਤੇ ਗਸ਼ਤ ਦੇ ਦੌਰਾਨ ਮਿਤੀ 5 ਤੇ 6 ਸਤੰਬਰ ਦੀ ਦਰਮਿਆਨੀ ਰਾਤ ਨੂੰ ਕੁ¤ਝ ਹਲਚਲ ਮਹਿਸੂਸ ਕੀਤੀ, ਜਿਸ ’ਤੇ ਹੁਸ਼ਿਆਰੀ ਵਰਤਦਿਆਂ ਸਵੇਰੇ ਜਦੋਂ ਉਸ ਜਗ੍ਹਾ ਦੀ ਤਲਾਸ਼ੀ ਲਈ ਗਈ ਤਾਂ ਉ¤ਥੋਂ ਛੇ ਪੈਕਟ ਹੈਰੋਇਨ ਬਰਾਮਦ ਹੋਈ।ਖਾਸਾ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਡੀ. ਆਈ. ਜੀ. ਐਮ. ਐਫ. ਫਾਰੂਕੀ ਨੇ ਦ¤ਸਿਆ ਕਿ ਸਰਹ¤ਦ ’ਤੇ ਹਾਈ ਅਲਰਟ ਦੇ ਚ¤ਲਦਿਆਂ ਜਵਾਨਾਂ ਨੇ ਮਿਤੀ 5 ਤੇ 6 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਦੀ ਤਰਫ਼ੋਂ ਕੁ¤ਝ ਹਲਚਲ ਮਹਿਸੂਸ ਕੀਤੀ, ਜਿਸ ‘ਤੇ ਸਵੇਰੇ ਚੈਕਿੰਗ ਦੌਰਾਨ 6 ਪੈਕਟ ਹੈਰੋਇਨ ਬਰਾਮਦ ਕੀਤੀ ਗਈ। ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 30 ਕਰੋੜ ਰੁਪਏ ਹੈ ਤੇ 2015 ਵਿਚ ਅ¤ਜ ਦੀ 6 ਕਿ¤ਲੋ ਹੈਰੋਇਨ ਸ਼ਾਮਿਲਕਰਕੇ ਬੀ.ਐਸ.ਐਫ ਦੇ ਜਵਾਨ ਪੰਜਾਬ ਸਰਹ¤ਦ ਤੋ 154 ਕਿ¤ਲੋ ਹੈਰੋਇਨ ਦੀ ਤਸਕਰੀ ਫੜ ਚੁ¤ਕੀ ਹੈ। ਭਾਰਤ ਵਾਲੀ ਸਾਈਡ ਨਾਲ ਲ¤ਗਦੇ ਪਿੰਡਾਂ ‘ਚ ਵੀ ਪੁਲਿਸ ਦੀ ਮਦਦ ਨਾਲ ਚੈਕਿੰਗ ਅਭਿਆਨ ਲਗਾਤਾਰ ਚ¤ਲ ਰਿਹਾ ਹੈ। ਬੀ. ਐਸ. ਐਫ. ਦੇ ਜਵਾਨ ਬਹਾਦਰੀ ਨਾਲ ਸਰਹ¤ਦ ਤੇ ਪਹਿਰਾ ਦੇ ਰਹੇ ਹਨ ਅਤੇ ਹਾਈ ਅਲਰਟ ਦੇ ਚ¤ਲਦਿਆਂ ਸਰਹ¤ਦ ਤੇ ਜਵਾਨਾਂ ਦੀ ਗਿਣਤੀ ਵਧਾ ਦਿ¤ਤੀ ਗਈ ਹੈ ਅਤੇ ਉਹ ਦੁਸ਼ਮਣਾਂ ਨੂੰ ਧੂਲ ਚਟਾਉਣ ਦੇ ਸਮਰ¤ਥ ਹਨ।

WRITTEN BY