Skip to content
Independent perspectives. Global stories.
BREAKING

ਬਾਜ਼ਾਰ ’ਚ ਹਾਹਾਕਾਰ ਸੈਂਸੈਕਸ 500 ਤੇ ਨਿਫਟੀ 80 ਅੰਕ ਡਿਗਿਆ

Share this story

ਮੁੰਬਈ, 4 ਸਤੰਬਰ (ਪੀ. ਟੀ.)- ਭਾਰਤੀ ਸ਼ੇਅਰ ਬਾਜਾਰ ’ਚ ਅ¤ਜ ਫਿਰ ਵ¤ਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁਰੂਆਤੀ ਸ਼ੇਅਰ ਬਾਜਾਰ ਅ¤ਜ 500 ਅੰਕ ਲੁੜਕ ਕੇ 25,200 ਦੇ ਕਰੀਬ ਪਹੁੰਚ ਗਿਆ।ਹਾਲਾਂਕਿ ਬਾਅਦ ’ਚ ਸੈਂਸੈਕਸ ਥੋੜਾ ਸੰਭਲਿਆ ਤੇ 25,277 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ। ਉਥੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਸ਼ੁਰੂਆਤੀ ਕਾਰੋਬਾਰ ’ਚ ਡਗਮਗਾ ਗਿਆ।ਸ਼ੁਰੂਆਤੀ ਕਾਰੋਬਾਰ ’ਚ ਨਿਫਟੀ ਇਕ ਸਮੇਂ 80 ਅੰਕ ਹੇਠਾਂ ਆਉਣ ਦੇ ਨਾਲ 7,750 ਅੰਕ ਥਲੇ ਆ ਗਿਆ।ਉਥੇ ਮਿਡਕੈਪ ਤੇ ਸਮਾਲਕੈਪ ਦੇ ਸ਼ੇਅਰਾਂ ’ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਿਡਕੈਪ ਦੇ ਸ਼ੇਅਰ 227 ਅੰਕ ਡਿ¤ਗੇ ਤੇ ਸਮਾਲਕੈਪ ਦੇ ਸ਼ੇਅਰ 250 ਅੰਕਾਂ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਹੇ ਹਨ।

WRITTEN BY