ਨੂਰਪੁਰਬੇਦੀ, 1 ਸਤੰਬਰ (ਕਮਲਜੀਤ ਢੀਂਡਸਾ, ਬਲਜਿੰਦਰ ਸਿ¤ਧੂ)- ਅ¤ਜ ਨੂਰਪੁਰਬੇਦੀ ਖੇਤਰ ਦੇ ਪਿੰਡ ਝ¤ਜ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿ¤ਚ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਨੂਰਪੁਰਬੇਦੀ ਦੀ ਅਗਵਾਈ ਹੇਠ ਨੇਤਰਦਾਨ ਪੰਦਰਵਾੜੇ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿ¤ਚ ਡਾਕਟਰ ਸੋਹਣ ਸਿੰਘ ਵਲੋਂ ਵਿਦਿਆਰਥੀਆਂ ਦੇ ਇਕ¤ਠ ਨੂੰ ਸੰਬੋਧਨ ਕੀਤਾ ਗਿਆ।ਅਤੇ ਦ¤ਸਿਆ ਕਿ ਅ¤ਖਾਂ ਬਹੁਤ ਹੀ ਮਹ¤ਤਵਪੂਰਨ ਅੰਗ ਹਨ।ਅਤੇ ਇਹਨਾਂ ਦੀ ਦੇਖ ਭਾਲ ਸਬੰਧੀ ਸੰਤੁਲਿਤ ਭੋਜਨ ਜਿਸ ਵਿ¤ਚ ਵਿਟਾਮਿਨ ਏ.ਈ.ਡੀ.ਅਤੇ ਖਣਿਜ ਪਦਾਰਥਾਂ ਦਾ ਹੋਣਾਂ ਜਰੂਰੀ ਹੈ।ਉਨ੍ਹਾਂ ਨੇ ਨੇਤਰਦਾਨ ਦੀ ਮਹ¤ਤਤਾ ਬਾਰੇ ਵੀ ਵਿਸਥਾਰ ਪੂਰਵਕ ਦ¤ਸਿਆ ਅਤੇ ਮਰਨ ਉਪਰੰਤ ਅ¤ਖਾਂ ਦਾਨ ਕਰਨ ਸਬੰਧੀ ਪ੍ਰਫੋਰਮਾਂ ਭਰਨ ਲਈ ਵੀ ਪ੍ਰੇਰਿਤ ਕੀਤਾ।ਅਤੇ ਕਿਹਾ ਕਿ ਜੇਕਰ ਕੋਈ ਮਰਨ ਉਪਰੰਤ ਵੀ ਆਪਣੇ ਸਬੰਧੀਆਂ ਦੀਆਂ ਅ¤ਖਾਂ ਦਾਨ ਕਰਨੀਆਂ ਚਾਹੁੰਦਾ ਹੈ ਤਾਂ ਉਹ 104 ਜਾਂ 1919 ਤੇ ਫੋਨ ਕਰਕੇ ਜਾਣਕਾਰੀ ਲੈ ਸਕਦਾ ਹੈ।ਜਾਂ ਆਪਣੀ ਨਜਦੀਕੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਅ¤ਖਾਂ ਦਾਨ ਕਰ ਸਕਦਾ ਹੈ।ਉਨ੍ਹਾਂ ਨੇ ਦ¤ਸਿਆ ਕਿ ਪੰਜਾਬ ਵਿ¤ਚ ਇਸ ਸਮੇਂ 13 ਸਰਕਾਰੀ ਤੇ ਪ੍ਰਾਈਵੇਟ ਅਦਾਰੇ ਇਹ ਸੇਵਾ ਨਿਭਾ ਰਹੇ ਹਨ।ਅਤੇ ਦ¤ਸਿਆ ਕਿ ਪੰਜਾਬ ਸਰਕਾਰ ਦਾ ਨੇਤਰਦਾਨ ਬੈਂਕ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਹੈ।ਜਿਸਦਾ ਫੋਨ ਨੰਬਰ 2217450 ਹੈ।ਇਸ ਤੋਂ ਇਲਾਵਾ ਨਿਊਲਾਲ ਬਾਗ ਪਟਿਆਲਾ,ਲੁਧਿਆਣਾ ਸੀ.ਐਮ.ਸੀ.,ਗੂਰੁ ਹਰਕਿਸ਼ਨ ਚੈਰੀਟੇਬਲ ਹਸਪਤਾਲ ਸੋਹਾਣਾਂ ਅਤੇ ਬਠਿੰਡਾ ਵਿਖੇ ਵੀ ਨੇਤਰਦਾਨ ਬੈਂਕ ਹਨ।ਇਸ ਸਮੇਂ ਡਾ.ਸੋਹਣ ਸਿੰਘ ਨੇ ਦ¤ਸਿਆ ਕਿ ਲ¤ਗਭ¤ਗ 12 ਲ¤ਖ ਲੋਕ ਅੰਨੇਪਣ ਦਾ ਸ਼ਿਕਾਰ ਹਨ ਜਿਨ੍ਹਾਂ ਨੂੰ ਨੇਤਰਦਾਨ ਉਪਰੰਤ ਹੀ ਰੋਸ਼ਨੀ ਮਿਲ ਸਕਦੀ ਹੈ।ਅਤੇ ਅ¤ਖ ਦੀ ਨਵੀ ਪੁਤਲੀ ਲਗਵਾਉਣ ਲਈ 92 ਹਜਾਰ ਲੋਕ ਲਾਇਨ ਵਿ¤ਚ ਹਨ।ਜਿਨ੍ਹਾਂ ਨੂੰ ਕਿ ਨੇਤਰਦਾਨ ਉਪਰੰਤ ਹੀ ਨਵੀ ਜਿੰਦਗੀ ਮਿਲ ਸਕਦੀ ਹੈ।ਉਨ੍ਹਾਂ ਨੇ ਟੀਚਰ ਸਹਿਬਾਨ ਨੂੰ ਵੀ ਇਸ ਪ੍ਰੌਗਰਾਮ ਵਿ¤ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।ਇਸ ਸਮੇਂ ਪ੍ਰਿੰਸੀਪਲ ਸ਼੍ਰੀ ਵਿਨੋਧ ਕੁਮਾਰ ਅਤੇ ਸਕੂਲ ਦੇ ਸਮੂਹ ਸਟਾਪ ਤੋਂ ਇਲਾਵਾ ਡਾ. ਸ਼ੋਹਣ ਸਿੰਘ ਦੇ ਨਾਲ ਸਿਹਤ ਅਮਲੇ ਦੇ ਮੈਂਬਰ ਵੀ ਹਾਜ਼ਰ ਸਨ।



