Skip to content
Independent perspectives. Global stories.
BREAKING

ਟੀਮ ਇੰਡੀਆ ਨੇ 22 ਸਾਲ ਬਾਅਦ ਸ੍ਰੀਲੰਕਾ ’ਚ ਜਿੱਤੀ ਸੀਰੀਜ਼

Share this story

ਕੋਲੰਬੋ, 1 ਸਤੰਬਰ (ਪੀ. ਟੀ.)- ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ ਸ੍ਰੀ ਲੰਕਾ ਨੂੰ ਉਸੇ ਦੀ ਧਰਤੀ ਉ¤ਤੇ 22 ਸਾਲ ਬਾਅਦ ਇੱਕ ਵਾਰ ਫਿਰ ਤੋਂ ਹਰਾ ਕੇ ਸੀਰੀਜ਼ ਉ¤ਪਰ 2-1 ਨਾਲ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਮੁਹੰਮਦ ਅਜ਼ਹਰੂਦੀਨ ਦੀ ਕਪਤਾਨੀ ਵਿੱਚ 1993 ’ਚ ਭਾਰਤ ਨੇ 3 ਟੈਸਟ ਮੈਚਾਂ ਦੀ ਸੀਰੀਜ਼ ’ਚ ਸ੍ਰੀਲੰਕਾ ਨੂੰ 1-0 ਨਾਲ ਹਰਾਇਆ ਸੀ, ਜਿਸ ਵਿੱਚ 2 ਟੈਸਟ ਡਰਾਅ ਰਹੇ ਸਨ। 22 ਸਾਲ ਪਹਿਲਾਂ ਦੀ ਜਿੱਤ ਵਿੱਚ ਵੀ ਤੇਜ਼ ਸਪਿਨ ਗੇਂਦਬਾਜ਼ਾਂ ਅਤੇ ਵੱਖ-ਵੱਖ ਬੱਲੇਬਾਜ਼ਾਂ ਨੇ ਆਪਣਾ ਯੋਗਦਾਨ ਦਿੱਤਾ ਸੀ, ਇਸ ਵਾਰ ਵੀ ਜਿੱਤ ਵਿੱਚ ਪੂਰੀ ਸੀਰੀਜ਼ ’ਚ ਵੱਖ-ਵੱਖ ਮੌਕਿਆਂ ’ਤੇ ਪੂਰੀ ਟੀਮ ਨੇ ਆਪਣੀ ਖਾਸ ਭੂਮਿਕਾ ਅਦਾ ਕੀਤੀ।

WRITTEN BY