Skip to content
Independent perspectives. Global stories.
BREAKING

ਨਾਵੇਦ ਤੋਂ ਬਾਅਦ ਕਾਬੂ ਕੀਤਾ ਇੱਕ ਹੋਰ ਜ਼ਿੰਦਾ ਪਾਕਿਸਤਾਨੀ ਅ¤ਤਵਾਦੀ

Share this story

ਨਵੀਂ ਦਿ¤ਲੀ, 27 ਅਗਸਤ (ਪੀ. ਟੀ.)- ਪਾਕਿਸਤਾਨੀ ਅ¤ਤਵਾਦੀ ਨਾਵੇਦ ਤੋਂ ਬਾਅਦ ਸੁਰ¤ਖਿਆ ਬਲਾਂ ਨੇ ਇਕ ਹੋਰ ਪਾਕਿਸਤਾਨੀ ਅ¤ਤਵਾਦੀ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਸੈਨਾ ਤੇ ਪੁਲਿਸ ਨੇ ਉਤਰੀ ਕਸ਼ਮੀਰ ‘ਚ ਇਕ ਪਾਕਿਸਤਾਨੀ ਅ¤ਤਵਾਦੀ ਨੂੰ ਫੜਿਆ ਹੈ। ਜਿਊਂਦਾ ਫੜੇ ਗਏ ਅ¤ਤਵਾਦੀ ਤੋਂ ਪੁ¤ਛਗਿਛ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਚਾਰ ਅ¤ਤਵਾਦੀਆਂ ਨੇ ਊਰੀ ਸੈਕਟਰ ਤੋਂ ਭਾਰਤੀ ਇਲਾਕੇ ‘ਚ ਘੁਸਪੈਠ ਕੀਤੀ ਸੀ। ਅ¤ਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ‘ਤੇ ਸੈਨਾ ਤੇ ਪੁਲਿਸ ਨੇ ਕਾਰਵਾਈ ਕੀਤੀ।ਸੁਰ¤ਖਿਆ ਬਲਾਂ ਨੇ ਮੁ¤ਠਭੇੜ ‘ਚ ਤਿੰਨ ਅ¤ਤਵਾਦੀਆਂ ਨੂੰ ਮਾਰ ਦਿ¤ਤਾ ਜਦਕਿ ਇਕ ਅ¤ਤਵਾਦੀ ਨੂੰ ਜਿਊਂਦਾ ਕਾਬੂ ਕਰ ਲਿਆ ਹੈ।

WRITTEN BY