Skip to content
Independent perspectives. Global stories.
BREAKING

ਮੋਦੀ ਦੇ ਯੂਏਈ ਦੌਰੇ ਨਾਲ ਮੁਸਲਮਾਨਾਂ ਦੀਆਂ ਗਲਤ ਫਹਮੀਆਂ ਹੋਈਆ ਦੂਰ : ਜ਼ਫ਼ਰ

Share this story

ਨਵੀਂ ਦਿ¤ਲੀ, 23 ਅਗਸਤ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਬੂਧਾਬੀ ਦੀ ਸ਼ੇਖ਼ ਜਾਇਦ ਮਸਜਿਦ ਦਾ ਦੌਰਾ ਕਰਨ ’ਤੇ ਕੁ¤ਝ ਵਿਰੋਧੀ ਨੇਤਾਵਾਂ ਵ¤ਲੋਂ ਵਿਅੰਗ ਕੀਤੇ ਜਾਣ ਨੂੰ ਖ਼ਾਰਜ ਕਰਦੇ ਹੋਏ ਮੌਲਾਨਾ ਆਜ਼ਾਦ ਰਾਸ਼ਟਰੀ ਉਰਦੂ ਯੂਨੀਵਰਸਿਟੀ ਦੇ ਚਾਂਸਲਰ ਤੇ ਗੁਜਰਾਤ ਦੇ ਮੁਸਲਮਾਨ ਕਾਰੋਬਾਰੀ ਜ਼ਫ਼ਰ ਸਰੇਸ਼ਵਾਲਾ ਨੇ ਕਿਹਾ ਕਿ ਮੋਦੀ ਦੇ ਇਸ ਕਦਮ ਨਾਲ ਮੁਸਲਮਾਨਾਂ ਦੀ ਗਲਤਫਹਮੀ ਦੂਰ ਹੋਈ ਤੇ ਉਨ੍ਹਾਂ ਦੇ ਨਜ਼ਰੀਏ ’ਚ ਬਹੁਤ ਬਦਲਾਅ ਆਇਆ ਹੈ।ਪ੍ਰਧਾਨ ਮੰਤਰੀ ਦੇ ਯੂਏਈ ਦੌਰੇ ’ਤੇ ਉਨ੍ਹਾਂ ਦੇ ਨਾਲ ਗਏ ਸਰੇਸ਼ਵਾਲਾ ਨੇ ਗ¤ਲਬਾਤ ’ਚ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਦੌਰਾ ਬਹੁਤ ਅਹਿਮ ਹੈ।ਇਸਤੋਂ ਮੁਸਲਮਾਨਾਂ ਦਾ ਨਜ਼ਰੀਆ ਬਹੁਤ ਬਦਲਿਆ ਹੈ।ਇਸਦਾ ਬਹੁਤ ਅਸਰ ਹੋਇਆ ਹੈ।ਮੋਦੀ ਸਾਹਿਬ ਦੇ ਬਾਰੇ ’ਚ ਮੁਸਲਮਾਨਾਂ ’ਚ ਜੋ ਗਲਤਫਹਮੀਆਂ ਸਨ ਉਹ ਵੀ ਦੂਰ ਹੋਈਆਂ ਹਨ।

WRITTEN BY