Skip to content
Independent perspectives. Global stories.
BREAKING

ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ

Share this story

ਨੂਰਪੁਰ ਬੇਦੀ, 21 ਅਗਸਤ (ਕਮਲਜੀਤ ਢੀਂਡਸਾ, ਬਲਜਿੰਦਰ ਸਿ¤ਧੂ)- ਬਲਾਕ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਟ¤ਪਰੀਆਂ ਦੇ ਵਾਸੀ ਪਾਣੀ ਦੀ ਨਿਕਾਸੀ ਨਾਂ ਹੋਣ ਕਾਰਨ ਪ੍ਰੇਸ਼ਾਨੀ ਦੇ ਆਲਮ ਚ‘ ਹਨ।ਥੋੜੀ ਜਿਹੀ ਬਾਰਿਸ਼ ਹੋਣ ਤੋਂ ਬਾਅਦ ਪਿੰਡ ਦੀਆਂ ਸੜਕਾਂ ਪਾਣੀ ਨਾਲ ਭਰ ਜਾਂਦੀਆ ਹਨ।ਜਿ¤ਥੋਂ ਪੈਦਲ ਰਾਹੀਗਰਾਂ ਤੇ ਸਕੂਲ ਜਾਂਦੇ ਬ¤ਚਿਆਂ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ।ਸੜਕ ਦੀਆਂ ਸਾਈਡਾਂ ਤੇ ਬਣੇ ਨਾਲੇ ਦੀ ਸਫਾਈ ਨਾਂ ਹੋਣ ਕਾਰਨ ਪਾਣੀ ਸੜਕ ਵਿਚਕਾਰ ਹੀ ਖੜਾ ਰਹਿੰਦਾ ਹੈ।ਪਿੰਡ ਦੇ ਜ਼ਿਆਦਾਤਰ ਲੋਕਾਂ ਵ¤ਲੋਂ ਸੜਕ ਦੀ ਬਰਮ ਨਾਂ ਛ¤ਡੀ ਹੋਣ ਕਾਰਨ ਵੀ ਪਾਣੀ ਦੀ ਨਿਕਾਸੀ ਲਈ ਦਿ¤ਕਤਾਂ ਆ ਰਹੀਆਂ ਹਨ।ਪਿੰਡ ਦੇ ਕ¤ੁਝ ਲੋਕਾਂ ਵ¤ਲੋਂ ਲਗਾਏ ਗਏ ਰੂੜੀ ਦੇ ਢੇਰ ਵੀ ਸੜਕ ਦੇ ਵਿਚਕਾਰ ਆ ਚੁ¤ਕੇ ਹਨ।ਪੰਚਾਇਤ ਵ¤ਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਇਹ ਰੂੜੀ ਦੇ ਢੇਰ ਨਹੀਂ ਹਟਾਏ ਜਾ ਰਹੇ ਹਨ।ਆਖਰ ਪਿੰਡ ਵਾਸੀਆਂ ਵ¤ਲੋਂ ਪ੍ਰਸ਼ਾਸ਼ਨ ਤੇ ਹਲਕਾ

ਵਿਧਾਇਕ ਤੋਂ ਮੰਗ ਕੀਤੀ ਜਾਂਦੀ ਹੈ ਕਿ ਪਾਣੀ ਦੀ ਨਿਕਾਸੀ ਤਾਂ ਹੀ ਸੰਭਵ ਹੋ ਸਕੇਗੀ ਜੇਕਰ ਪਿੰਡ ਦੇ ਚਾਰੇ ਪਾਸੇ ਨਵੀਂ ਸੜਕ ਬਣਾਈ ਜਾਵੇ ਅਤੇ ਬਰਮ ਲੋਕਾਂ ਦੇ ਕਬਜ਼ੇ ਤੋਂ ਛੁਡਾਏ ਜਾਣ।ਸੜਕ ਦੇ ਵਿਚਕਾਰ ਲੋਕਾਂ ਤੋਂ ਰੂੜੀ ਦੇ ਢੇਰ ਚੁਕਾਏ ਜਾਣ।ਇਸ ਦੌਰਾਨ ਰਾਮ ਸਰੂਪ,ਸੁਰਜੀਤ ਸਿੰਘ, ਮਹਿੰਦਰ ਸਿੰਘ ਵੈਦਵਾਨ, ਮਾ. ਮਲਕੀਅਤ ਸਿੰਘ, ਰਜਿੰਦਰ ਸਿੰਘ, ਅਮਰ ਸਿੰਘ,ਕਰਮਜੀਤ ਸਿੰਘ, ਸੋਹਣ ਸਿੰਘ, ਸਰਪੰਚ ਬਖਤੌਰ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ।

WRITTEN BY