Skip to content
Independent perspectives. Global stories.
BREAKING

ਜਾਤੀ ਆਧਾਰਤ ਜਨਗਣਨਾ ਦੇ ਅੰਕੜੇ ਜਾਰੀ ਕਰੇ ਸਰਕਾਰ : ਪੀਐਲ ਪੂਨੀਆ

Share this story

ਨਵੀਂ ਦਿੱਲੀ, 9 ਅਗਸਤ (ਪੀ. ਟੀ.)- ਲਾਲੂ ਪ੍ਰਸਾਦ, ਨਿਤਿਸ਼ ਕੁਮਾਰ ਤੇ ਕੁੱਝ ਦੂਜੇ ਓਬੀਸੀ ਨੇਤਾਵਾਂ ਵੱਲੋਂ ਜਾਤੀ ਆਧਾਰਤ ਜਨਗਣਨਾ ਦੇ ਅੰਕੜੇ ਜਾਰੀ ਕਰਨ ਦੀ ਮੰਗ ਦਾ ਸਮਰਥਨ ਕਰਦੇ ਹੋਏ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰਧਾਨ ਪੀਐਲ ਪੂਨੀਆ ਨੇ ਅੱਜ ਕਿਹਾ ਕਿ ਇਨ੍ਹਾਂ ਅੰਕੜਿਆਂ ਦੇ ਸਾਹਮਣੇ ਆਉਣੋਂ ਨਾਲ ਸਾਰੇ ਵਰਗਾਂ ਦੀ ਆਬਾਦੀ ਦੀ ਠੀਕ ਤਸਵੀਰ ਦਾ ਪਤਾ ਚੱਲ ਸਕੇਗਾ ਤੇ ਇਸ ਆਧਾਰ ‘ਤੇ ਉਨ੍ਹਾਂ ਦੀ ਹਿੱਸੇਦਾਰੀ ‘ਚ ਵਾਧਾ ਵੀ ਸੰਭਵ ਹੋ ਸਕੇਗਾ। ਕਾਂਗਰਸ ਨੇਤਾ ਪੂਨੀਆ ਨੇ ਕਿਹਾ ਕਿ ਜਾਤੀ ਆਧਾਰਤ ਜਨਗਣਨਾ ਨਾਲ ਸਾਰੇ ਵਰਗਾਂ ਦੀ ਅਸਲੀ ਆਬਾਦੀ ਦਾ ਪਤਾ ਲੱਗ ਸਕੇਗਾ। ਸਾਰੇ ਵਰਗਾਂ ਦੇ ਨਾਲ ਅਨੁਸੂਚਿਤ ਜਾਤੀਆਂ ਦੇ ਅੰਕੜੇ ਵੀ ਸਪਸ਼ਟ ਹੋ ਜਾਣਗੇ।

WRITTEN BY