Skip to content
Independent perspectives. Global stories.
BREAKING

ਮਨੀਸ਼ ਤਿਵਾੜੀ ਦਾ ਸਵਾਲ- ਕੀ ਭਾਰਤ ਆਈਐਸਆਈਐਸ ਨਾਲ ਸੰਪਰਕ ਵਿੱਚ ਹੈ

Share this story

ਨਵੀਂ ਦਿ¤ਲੀ, 1 ਅਗਸਤ (ਪੀ. ਟੀ.)- ਸੀਨੀਅਰ ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਲੀਬੀਆ ‘ਚ ਅਗਵਾ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਮਨੀਸ਼ ਤਿਵਾੜੀ ਨੇ ਲੀਬੀਆ ‘ਚ ਅਗਵਾ ਕੀਤੇ ਗਏ ਚਾਰ ਭਾਰਤੀਆਂ ‘ਚੋਂ ਦੋ ਦੀ ਰਿਹਾਈ ‘ਤੇ ਸਰਕਾਰ ਨੂੰ ਸਵਾਲ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੀਬੀਆ ’ਚ ਆਈਐਸਆਈਐਸ ਵ¤ਲੋਂ ਅਗਵਾ ਕੀਤੇ ਗਏ ਹੋਰ 2 ਭਾਰਤੀਆਂ ਦੀ ਰਿਹਾਈ ਲਈ ਭਾਰਤ ਸਰਕਾਰ ਕੀ ਕੋਸ਼ਿਸ਼ ਕਰ ਰਹੀ ਹੈ? ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਾਂਗਰਸ ਨੇਤਾ ਤਿਵਾੜੀ ਨੇ ਟਵਿਟਰ ‘ਤੇ ਕਿਹਾ ਹੈ ਕਿ ਦੋ ਭਾਰਤੀਆਂ ਦੀ ਰਿਹਾਈ ਨਾਲ ਮੈਂ ਬੇਹ¤ਦ ਖ਼ੁਸ਼ ਹਾਂ ਤੇ ਹੋਰਾਂ ਲਈ ਅਰਦਾਸ ਕਰਦਾ ਹਾਂ

ਕਿ ਉਹ ਵੀ ਛੇਤੀ ਰਿਹਾਅ ਹੋ ਜਾਣ। ਤਿਵਾੜੀ ਨੇ ਪੁ¤ਛਿਆ ਕਿ ਸੁਸ਼ਮਾ ਸਵਰਾਜ ਰਿਹਾਈ ਦਾ ਸਾਰਾ ਸਿਹਰਾ ਲੈ ਰਹੀ ਹਾਂ, ਤਾਂ ਕੀ ਭਾਰਤ ਆਈਐਸ ਦੇ ਨਾਲ ਕੋਈ ਵਪਾਰ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲ¤ਗਦਾ ਹੈ ਕਿ ਵਿਦੇਸ਼ ਮੰਤਰਾਲਾ ਹਾਟਲਾਈਨ ਦੇ ਜਰੀਏ ਆਈਐਸ ਨਾਲ ਗ¤ਲ ਕਰ ਰਿਹਾ ਹੈ। ਉਨ੍ਹਾਂ ਨੇ ਪੁ¤ਛਿਆ ਕਿ, ਕੀ ਸਰਕਾਰ ਆਈਐਸ ਦੇ ਸੰਪਰਕ ‘ਚ ਹੈ।

WRITTEN BY