Skip to content
Independent perspectives. Global stories.
BREAKING

ੁਲੁਧਿਆਣਾ ਵਿਖੇ ਈਦ ਦਾ ਤਿਉਹਾਰ ਸ਼ਰਧਾ ਤੇ ਭਾਈਚਾਰਕ ਸਾਂਝ ਨਾਲ ਮਨਾਇਆ

Share this story

ਲੁਧਿਆਣਾ, 18 ਜੁਲਾਈ (ਮਨਿੰਦਰਪਾਲ ਸਿੰਘ ਮਿੱਡਾ)- ਅੱਜ ਲੁਧਿਆਣਾ ਵਿਖੇ ਈਦ ਦਾ ਪਵਿੱਤਰ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਲਾਕੇ ਭਰ ’ਚੋਂ ਮੁਸਲਿਮ ਭਾਈਚਾਰੇ ਅਤੇ ਸਥਾਨਕ ਲੋਕ ਇਸ ਮੌਕੇ ’ਤੇ ਇੱਕ ਦੂਸਰੇ ਨੂੰ ਮੁਬਾਰਕਬਾਦ ਦਿੰਦੇ ਦੇਖੇ ਗਏ। ਇਸ ਮੌਕੇ ਇੱਥੋਂ ਦੀ ਮਸਜਿਦ ਵਿਖੇ ਸ਼ਾਹੀ ਇਮਾਮ ਹਬੀਬਉ¤ਲਾ ਰਹਿਮਾਨੀ ਸ. ਪਰਮਬੀਰ ਸਿੰਘ ਸੰਨੀ ਪ੍ਰਧਾਨ ਲੀਗਲ ਸੈ¤ਲ ਪੰਜਾਬ ਸ਼੍ਰੋਮਣੀ ਅਕਾਲੀ ਦਲ (ਐਸਓਆਈ), ਸਾਬਕਾ ਜੇਲ੍ਹ ਮੰਤਰੀ ਪੰਜਾਬ ਸ. ਹੀਰਾ ਸਿੰਘ ਗਾਬੜੀਆ ਅਤੇ ਕਾਂਗਰਸ ਦੇ ਲੋਕਸਭਾ ਮੈਂਬਰ ਸ. ਰਵਨੀਤ ਸਿੰਘ ਬਿੱਟੂ ਮੁਬਾਰਕਬਾਦ ਦੇਣ ਪਹੁੰਚੇ।

WRITTEN BY