Skip to content
Independent perspectives. Global stories.
BREAKING

ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਤਿੰਨ ਅ¤ਤਵਾਦੀ ਢੇਰ ਗੋਲਾ ਬਾਰੂਦ ਬਰਾਮਦ

Share this story

ਸ੍ਰੀਨਗਰ, 12 ਜੁਲਾਈ (ਪੀ. ਟੀ.)- ਜੰਮੂ – ਕਸ਼ਮੀਰ ‘ਚ ਲਾਈਨ ਆਫ਼ ਕੰਟਰੋਲ ਦੇ ਨਜ਼ਦੀਕ ਕੇਰਨ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 3 ਅ¤ਤਵਾਦੀਆਂ ਨੂੰ ਅ¤ਜ ਤੜਕੇ ਫ਼ੌਜ ਦੇ ਜਵਾਨਾਂ ਨੇ ਢੇਰੀ ਕਰ ਦਿ¤ਤਾ। ਅ¤ਤਵਾਦੀ ਸਰਹ¤ਦ ‘ਤੇ ਲ¤ਗੀ ਵਾੜ ਨੂੰ ਕ¤ਟ ਕੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਮਾਰੇ ਗਏ ਅ¤ਤਵਾਦੀਆਂ ਦੇ ਕਬਜ਼ੇ ਵਿਚੋਂ 3 ਏਕੇ – 47 ਰਾਈਫ਼ਲਜ਼, ਇ¤ਕ ਅੰਡਰ ਬੈਰਲ ਗਰਨੇਡ ਲਾਂਚਰ, 12 ਮੈਗਜ਼ੀਨ ਅਤੇ ਭਾਰੀ ਮਾਤਰਾ ਵਿਚ ਗੋਲਾ ਬਾਰੂਦ ਮਿਲਿਆ ਹੈ। ਫ਼ੌਜ ਦੇ ਸੂਤਰਾਂ ਨੇ ਦ¤ਸਿਆ ਕਿ ਅ¤ਤਵਾਦੀ ਲਗਾਤਾਰ ਘੁਸਪੈਠ ਕੋਸ਼ਿਸ਼ ਕਰ ਰਹੇ ਹਨ। ਸੂਬੇ ਦੇ ਉਪ ਮੁ¤ਖ ਮੰਤਰੀ ਨਿਰਮਲ ਸਿੰਘ ਨੇ ਵੀ ਅਮਰਨਾਥ ਅਤੇ ਵੈਸ਼ਨੋ ਦੇਵੀ ਯਾਤਰਾ ’ਤੇ ਅ¤ਤਵਾਦੀ ਹਮਲੇ ਦੇ ਖ਼ਤਰੇ ਦਾ ਸ਼¤ਕ ਪ੍ਰਗਟ ਕੀਤਾ ਸੀ। ਅ¤ਜ ਸਵੇਰੇ ਤਲਾਸ਼ੀ ਅਭਿਆਨ ਦੌਰਾਨ ਤਿੰਨ ਅ¤ਤਵਾਦੀਆਂ ਦੀਆਂ ਲਾਸ਼ਾ ਬਰਾਮਦ ਕੀਤੀਆਂ ਗਈਆਂ।

WRITTEN BY