ਨਵੀਂ ਦਿ¤ਲੀ, 9 ਜੁਲਾਈ (ਪੀ. ਟੀ.)- ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਲਗਾਤਾਰ ਵ¤ਧ ਰਹੀਆਂ ਹਨ। ਆਪ ਦੇ ਕੋਂਡਲੀ ਤੋਂ ਵਿਧਾਇਕ ਮਨੋਜ ਕੁਮਾਰ ਨੂੰ ਧੋਖਾਧੜੀ ਦੇ ਦੋਸ਼ਾਂ ‘ਚ ਅ¤ਜ ਦਿ¤ਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਬੀ.ਐਸ. ਬ¤ਸੀ ਨੇ ਦ¤ਸਿਆ ਕਿ ਉਨ੍ਹਾਂ ਖਿਲਾਫ ਜ਼ਮੀਨ ਨਾਲ ਸਬੰਧਿਤ ਧੋਖਾਧੜੀ ਦਾ ਪੁਰਾਣਾ ਮਾਮਲਾ ਦਰਜ ਹੈ। ਪੁਲਿਸ ਉਨ੍ਹਾਂ ਤੋਂ ਪੁ¤ਛਗਿਛ ਕਰ ਰਹੀ ਹੈ। ਪੁਲਿਸ ਨੇ ਇਕ ਮਹੀਨਾ ਪੁਰਾਣੇ ਕਥਿਤ ਰੂਪ ਨਾਲ ਜ਼ਮੀਨ ਹਥਿਆਉਣ ਦੇ ਮਾਮਲੇ ‘ਚ ਪੁ¤ਛਗਿ¤ਛ ਕੀਤੀ।ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦ¤ਸਿਆ ਕਿ ਮਾਮਲੇ ‘ਚ ਜਾਂਚ ਲਈ ਪੁਲਿਸ ਨੇ ਕੁਮਾਰ ਨੂੰ ਪੂਰਬੀ ਦਿ¤ਲੀ ‘ਚ ਅਸ਼ੋਕ ਨਗਰ ਪੁਲਿਸ ਥਾਣੇ ’ਚ ਬੁਲਾਇਆ ਸੀ। ਇਕ ਮਹੀਨੇ ਪਹਿਲਾ ਕੁਮਾਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ।



