Skip to content
Independent perspectives. Global stories.
BREAKING

ਪੱਤਰਕਾਰ ਅਕਸ਼ੈ ਦੇ ਪਰਿਵਾਰ ਨੇ ਠੁਕਰਾਈ ਆਰਥਿਕ ਮਦਦ ਦੀ ਪੇਸ਼ਕਸ਼

Share this story

ਨਵੀਂ ਦਿ¤ਲੀ- ਆਜਤਕ ਦੇ ਸੰਪਾਦਕ ਅਕਸ਼ੈ ਸਿੰਘ ਦੇ ਪਰਿਵਾਰ ਨੇ ਮ¤ਧ ਪ੍ਰਦੇਸ਼ ਸਰਕਾਰ ਵ¤ਲੋਂ ਆਰਥਿਕ ਮਦਦ ਲੈਣ ਤੋਂ ਇਨਕਾਰ ਕਰ ਦਿ¤ਤਾ ਹੈ । ਪਰਿਵਾਰ ਨੇ ਅਕਸ਼ੈ ਸਿੰਘ ਦੀ ਮੌਤ ਦੀ ਨਿਰਪ¤ਖ ਜਾਂਚ ਕਰਾਉਣ ਦੀ ਮੰਗ ਕੀਤੀ ਹੈ । ਮ¤ਧ ਪ੍ਰਦੇਸ਼ ਦੇ ਮੁ¤ਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਜਤਕ ਦੇ ਰਿਪੋਰਟਰ ਅਕਸ਼ੈ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ । ਉਨ੍ਹਾਂ ਦਿ¤ਤਾ ਸੀ ਕਿ ਉਹ ਇਸ ਦੁ¤ਖ ਦੀ ਘੜੀ‘ਚ ਹਰ ਤਰ੍ਹਾਂ ਨਾਲ ਮਦਦ ਕਰਨ ਨੂੰ ਤਿਆਰ ਹਨ । ਉਨ੍ਹਾਂ ਪਰਿਵਾਰ ਦੇ ਇ¤ਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ । ਮ¤ਧ ਪ੍ਰਦੇਸ਼ ਦੇ ਵਿਆਪਮ ਘੁਟਾਲੇ ਦੇ ਇ¤ਕ ਹੋਰ ਦੋਸ਼ੀ ਉ¤ਤਰ ਪ੍ਰਦੇਸ਼ ਦੇ ਦੇਵਰੀਆ ਦੇ ਪ੍ਰਭਾਤ ਕ੍ਰਿਸ਼ਨ ਸ਼ਰਮਾ ਦੇ ਪਰਿਵਾਰ ਨੂੰ ਹੁਣ ਉਸ ਦੀ ਜਾਨ ਦੀ ਚਿੰਤਾ ਲ¤ਗੀ ਹੈ। ਪਰਿਵਾਰ ਡਰਿਆ ਹੈ ਕਿ ਕਿਤੇ ਉਹ ਵਿਆਪਮ ਦੀ ਕੁਰਬਾਨੀ ਨਾ ਚੜ੍ਹ ਜਾਵੇ। ਪ੍ਰਭਾਤ ਕ੍ਰਿਸ਼ਨ ਸ਼ਰਮਾ ਉਹ ਵਿਦਿਆਰਥੀ ਹੈ, ਜੋ ਭੋਪਾਲ ’ਚ ਰਹਿ ਕੇ ਪੀਐਮਟੀ ਦੀ ਤਿਆਰੀ ਮੋਟੇ ਪੈਸੇ ਲੈ ਕੇ ਕਰਵਾਉਂਦਾ ਸੀ।

WRITTEN BY