Skip to content
Independent perspectives. Global stories.
BREAKING

ਹੇਮਾ ਨੇ ਹਾਦਸੇ ਲਈ ਮ੍ਰਿਤਕ ਬ¤ਚੀ ਦੇ ਪਿਤਾ ਨੂੰ ਠਹਿਰਾਇਆ ਜ਼ਿੰਮੇਵਾਰ

Share this story

ਮੁੰਬਈ, 8 ਜੁਲਾਈ (ਪੀ. ਟੀ.)- ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਹੇਮਾ ਮਾਲਿਨੀ ਨੇ ਅ¤ਜ ਰਾਜਸਥਾਨ ਦੇ ਦੌਸਾ ‘ਚ ਕਾਰ ਦੁਰਘਟਨਾ ਮਾਮਲੇ ‘ਤੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ। ਉਨ੍ਹਾਂ ਨੇ ਕਿਹਾ ਕਿ ਹਾਦਸੇ ‘ਚ ਮਾਰੀ ਗਈ ਚਾਰ ਸਾਲਾਂ ਬ¤ਚੀ ਲਈ ਉਨ੍ਹਾਂ ਦਾ ਦਿਲ ਰੋਂਦਾ ਹੈ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਇਹ ਵੀ ਕਿਹਾ ਕਿ ਜੇ ਲੜਕੀ ਦੇ ਪਿਤਾ ਨੇ ਆਵਾਜਾਈ ਨਿਯਮਾਂ ਦਾ ਪਾਲਨ ਕੀਤਾ ਹੁੰਦਾ ਤਾਂ ਦੁਰਘਟਨਾ ਟਾਲੀ ਜਾ ਸਕਦਾ ਸੀ। ਗੌਰਤਲਬ ਹੈ ਕਿ ਪਿਛਲੇ ਦਿਨੀਂ ਦੌਸਾ ਤੋਂ ਜੈਪੁਰ ਜਾਂਦੇ ਸਮੇਂ ਹੇਮਾ ਦੀ ਕਾਰ ਸਾਹਮਣੇ ਤੋਂ ਆ ਰਹੀ ਇਕ ਆਲਟੋ ਕਾਰ ਨਾਲ ਟਕਰਾ ਗਈ ਸੀ। ਇਸ ਹਾਦਸੇ ‘ਚ ਹੇਮਾ ਦੇ ਚਿਹਰੇ ‘ਤੇ ਸ¤ਟਾਂ ਲ¤ਗੀਆਂ ਸਨ ਤੇ ਆਲਟੋ ‘ਚ ਸਵਾਰ ਇਕ ਬ¤ਚੀ ਦੀ ਮੌਤ ਹੋ ਗਈ ਸੀ।

WRITTEN BY