Skip to content
Independent perspectives. Global stories.
BREAKING

ਪਠਾਨਕੋਟ ਵਿ¤ਚ ਲੁ¤ਟ ਖੋਹ ਕਰਨ ਵਾਲੇ 6 ਕਾਬੂ

Share this story

ਪਠਾਨਕੋਟ, 6 ਜੁਲਾਈ (ਅਜੇ ਸੈਨੀ)- ਪਠਾਨਕੋਟ ਵਿ¤ਚ ਪਿਛਲੇ ਕਈ ਦਿਨਾ ਤੋਂ ਸਨੇਚਿੰਗ ਦੀਆਂ ਬਹੁਤ ਜਆਦਾ ਬਾਰਦਾਤਾਂ ਵਧ ਗਈਆਂ ਸੀ ਅਤੇ ਹਰ ਰੋਜ ਕੀਤੇ ਨਾ ਕੀਤੇ ਕਿਸੇ ਮਹਿਲਾਂ ਦੇ ਕੰਨਾ ਵਿਚੋਂ ਵਾਲੀਆਂ ਜਾਂ ਫਿਰ ਕਿਸੇ ਵੀ ਤਰਾਂ ਦੇ ਗਹਿਣੇ ਲੁ¤ਟੇ ਜਾ ਰਹੇ ਸਨ ਜਿਸਨੂ ਦੇਖਦੇ ਹੋਏ ਪੁਲਿਸ ਵਲੋਂ ਇਸ ਉ¤ਤੇ ਰੋਕ ਥਾਮ ਲਗਾਉਣ ਲਈ ਪਠਾਨਕੋਟ ਵਿ¤ਚ ਸਖਤੀ ਕੀਤੀ ਗਈ ਅਤੇ ਇਸ ਸਖਤੀ ਦੇ ਚਲਦਿਆਂ ਪੁਲਿਸ ਨੂੰ ਉਸ ਸਮੇ ਵ¤ਡੀ ਸਫਲਤਾ ਹਥ ਲ¤ਗੀ ਜਦੋਂ ਪਿਛਲੇ ਦਿਨੀ ਹੋਈਆਂ ਪਠਾਨਕੋਟ ਵਿ¤ਚ ਸਨੇਚਿੰਗ ਦੀਆਂ ਬਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 6ਮੈਬਰਾਂ ਨੂ ਕਾਬੂ ਕੀਤਾ ਗਿਆ ਐਸ ,ਐਸ ,ਪੀ ਰਕੇਸ਼ ਕੋਸ਼ਲ ਪਠਾਨਕੋਟ ਨੇ ਪ¤ਤਰ ਕਾਰਾਂ ਨਾਲ ਗ¤ਲਬਾਤ ਕਰਦੇ ਹੋਏ ਦਸਿਆ ਕੀ ਇਹਨਾ ਲੁ¤ਟ ਖੋਹ ਕਰਨ ਵਾਲੇ ਲੁਟੇਰਿਆਂ ਕੋਲੋਂ 28ਵਾਲੀਆਂ ਅਤੇ ਦੋ ਜਗਾ ਅਲਗ ਅਲਗ 500-500ਗਰਾਮ ਨਸ਼ੀਲਾ ਪਾਉਡਰ ਬਰਾਮਦ ਹੋਇਆ ਹੈ ਉਹਨਾ ਕਿਹਾ ਕੀ ਇਹ ਸਭ ਅਪਣੇ ਨਸ਼ੇ

ਦੀ ਪੂਰਤੀ ਲਈ ਲੁ¤ਟਾਂ ਖੋਹਾਂ ਕਰਦੇ ਸਨ ਅਤੇ ਪਿਛਲੇ ਦਿਨਾ ਤੋਂ ਜੋ ਵੀ ਪਠਾਨਕੋਟ ਵਿ¤ਚ ਲੁ¤ਟਾਂ ਖੋਹਾਂ ਹੋਈਆਂ ਹਨ ਉਹ ਸਭ ਇਹਨਾ ਵਿਚੋਂ ਤਿੰਨਾ ਨੇ ਹੀ ਕੀਤੀ ਹੈ ਇਹਨਾ ਲੁ¤ਟਾਂ ਖੋਹਾਂ ਕਰਨ ਵਾਲਿਆਂ ਦੀ ਪਹਚਾਨ ਮਖਣ ਸਿੰਘ ਪੁ¤ਤਰ ਜਸਵੰਤ ਸਿੰਘ, ਨਵੀਨ ਕੁਮਾਰ ਪੁ¤ਤਰ ਸੁਰਿੰਦਰ ਕੁਮਾਰ, ਅਮਰਿਤਪਾਲ ਸਿੰਘ ਪੁ¤ਤਰ ਦਰਸ਼ਨ ਸਿੰਘ ਤਿੰਨੋ ਵਾਸੀ ਸੁੰਦਰ ਨਗਰ ਪਠਾਨਕੋਟ ਵਜੋਂ ਹੋਈ ਐਸ ,ਐਸ ,ਪੀ ਨੇ ਕਿਹਾ ਕੀ ਬਾਕੀ ਦੇ ਤਿੰਨ ਨੋਜਵਾਨ ਜਿਹੜੇ ਕੀ ਸਿਰਫ ਨਾ ਦੇ ਲੁਟੇਰੇ ਸਨ ਉਹਨਾ ਨੂੰ ਮੇਰੇ ਵਲੋਂ ਚੇਤਾਵਨੀ ਦੇ ਕੇ ਛਡਿਆ ਜਾ ਰਿਹਾ ਹੈ ਤਾਂਕਿ ਉਹ ਇਕ ਚੰਗੇ ਇਨਸਾਨ ਬਣ ਸਕਣ ਉਹਨਾ ਕਿਹਾ ਕੀ ਉਹ ਨਹੀ ਚਾਹੁੰਦੇ ਕੀ ਕ¤ਲ ਨੂੰ ਇਹ ਵੀ ਇਕ ਵ¤ਡੇ ਲੁਟੇਰੇ ਬਣ ਜਾਨ ਉਹਨਾ ਕਿਹਾ ਕੀ ਇਹਨਾ ਤਿੰਨਾ ਨੌਜਵਾਨਾਂ ਨੇ ਵੀ ਉਹਨਾ ਅਸਵਾਸਨ ਦਿ¤ਤਾ ਹੈ ਕੀ ਉਹ ਇਕ ਚੰਗੇ ਇਨਸਾਨ ਬਣਨਗੇ ਐਸ, ਐਸ, ਪੀ ਨੇ ਕਿਹਾ ਕੀ ਬਾਕੀ ਤਿੰਨਾ ਲੁਟੇਰਿਆਂ ’ਤੇ ਮਾਮਲਾ ਦਰਜ ਕਰ ਅ¤ਗੇ ਦੀ ਕਾਰਵਾਈ ਸ਼ੁਰੂ ਕਰ ਦਿ¤ਤੀ ਗਈ ਹੈ।

WRITTEN BY