Skip to content
Independent perspectives. Global stories.
BREAKING

ਜੈਲਲਿਤਾ ਡੇਢ ਲ¤ਖ ਤੋਂ ਵਧ ਵੋਟਾਂ ਨਾਲ ਜਿ¤ਤੀ

Share this story

hqdefault ਚੇਨਈ, 30 ਜੂਨ (ਪੀ. ਟੀ.)- ਤਾਮਿਲਨਾਡੂ ਦੇ ਰਾਧਾਕ੍ਰਿਸ਼ਣਨ ਨਗਰ ਵਿਧਾਨਸਭਾ ਉਪਚੋਣ ‘ਚ ਰਾਜ ਦੀ ਮੁ¤ਖ ਮੰਤਰੀ ਤੇ ਏਆਈਏਡੀਐਮਕੇ ਦੀ ਜਨਰਲ ਸਕ¤ਤਰ ਜੈਲਲਿਤਾ ਦੀ ਭਾਰੀ ਮਤਾਂ ਨਾਲ ਜਿ¤ਤ ਹੋਈ ਹੈ। ਜੈਲਲਿਤਾ ਨੇ ਡੇਢ ਲ¤ਖ ਤੋਂ ਜ਼ਿਆਦਾ ਵੋਟਾਂ ਨਾਲ ਜਿ¤ਤ ਹਾਸਲ ਕੀਤੀ ਹੈ। ਪਹਿਲੇ ਹੀ ਦੌਰ ਦੀ ਮਤ ਗਣਨਾ ‘ਚ ਜੈਲਲਿਤਾ ਆਪਣੇ ਨਿਕਟਤਮ ਵਿਰੋਧੀ ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਦੇ ਉਮੀਦਵਾਰ ਸੀ. ਮਹੇਂਦਰਨ ਤੋਂ ਅ¤ਗੇ ਨਿਕਲ ਗਈ ਸੀ। ਆਪਣੀ ਇਸ ਜਿ¤ਤ ਲਈ ਜੈਲਲਿਤਾ ਨੇ ਸਾਰੇ ਮਤਦਾਤਾਵਾਂ ਤੇ ਪਾਰਟੀ ਸਾਥੀਆਂ ਦਾ ਧੰਨਵਾਦ ਕੀਤਾ।

WRITTEN BY