Skip to content
Independent perspectives. Global stories.
BREAKING

ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ’ਚ ਰੋਡ ਟਰਾਂਸਪੋਰਟ ਇੰਸਟੀਚਿਊਟ ਪੂਣੇ ਦੇ ਸਹਿਯੋਗ ਨਾਲ ਟੈਸਟਿੰਗ ਸਟੇਸ਼ਨ ਬਣਨਗੇ : ਅਗਰਵਾਲ

Share this story

ਚੰਡੀਗੜ੍ਹ, 21 ਜੂਨ (ਪੀ. ਟੀ.)- ਟਰਾਂਸਪੋਰਟ ਵਿਭਾਗ ਪੰਜਾਬ ਵਲੋ‘  ਸੂਬੇ ਵਿਚ ਕੇ‘ਦਰੀ ਰੋਡ ਟਰਾਂਸਪੋਰਟ ਇੰਸਟੀਚਿਊਟ ਪੂਣੇ ਦੇ ਸਹਿਯੋਗ ਨਾਲ ਪੀ. ਪੀ.ਪੀ. ਮਾਡਲ ਦੇ ਅਧਾਰ ‘ਤੇ ਪੀ.ਆਈ ਡੀ.ਬੀ ਰਾਂਹੀ ਆਥੋਰਾਈਜ਼ਡ ਟੈਸਟਿੰਗ ਸਟੇਸ਼ਨ  ਸਥਾਪਤ ਕੀਤੇ ਜਾਣਗੇ।ਇਸ ਸਬੰਧੀ ਅ¤ਜ ਇਥੇ ਇਕ ਸਮਝੌਤੇ  ਤੇ ਟਰਾਂਸਪੋਰਟ ਵਿਭਾਗ ਅਤੇ ਕੇ‘ਦਰੀ ਰੋਡ ਟਰਾਂਸਪੋਰਟ ਇੰਸਟੀਚਿਊਟ ਪੂਣੇ ਵਲੋ‘ ਦਸਤਖਤ ਕੀਤੇ ਗਏ। ਇਹ ਦਸਤਖਤ ਸ੍ਰੀ ਅਨੁਰਾਗ ਅਗਰਵਾਲ, ਸਕ¤ਤਰ ਟਰਾਸਪੋਰਟ ਦੀ ਮੌੋਜੂਦਗੀ ਵਿਚ ਕੀਤੇ ਗਏ।ਇਸ ਮੌਕੇ ਸ੍ਰੀ ਅਗਰਵਾਲ ਨੇ ਦ¤ਸਿਆ ਕਿ ਇਹਨਾਂ ਸੈਟਰਾਂ ਦੀ ਸਥਾਪਨਾ ਨਾਲ ਟਰਾਂਸਪੋਰਟ ਅਪਰੇਟਰਜ਼ ਇਹਨਾਂ ਟੈਸਟਿੰਗ ਸਟੇਸ਼ਨਾਂ ਤੋ‘ ਆਪਣੀਆਂ ਗ¤ਡੀਆਂ ਪਾਸ ਕਰਵਾਉਣ

ਉਪਰੰਤ ਫਿਟਨੈਸ ਸਰਟੀਫਿਕੇਟ ਪ੍ਰਾਪਤ ਕਰਨਗੇ। ਉਹਨਾਂ ਦ¤ਸਿਆ ਕਿ ਸ਼ੁਰੂ ਵਿਚ ਇਹਨਾਂ ਸੈ‘ਟਰਾਂ ਵਲੋ‘ ਪੁਰਾਣੇ ਵਹੀਕਲਾਂ ਦੀ ਜਾਂਚ ਕੀਤੀ ਜਾਵੇਗੀ । ਉਹਨਾ ਦ¤ਸਿਆ ਕਿ ਨਵੇ ਮੋਟਰ ਵਹੀਕਲਜ਼ ਰੂਲਜ਼ 1989 ਤਹਿਤ ਹਰ ਪੰਜ ਸਾਲ ਬਾਦ ਗੈਰ ਟਰਾਂਸਪੋਰਟ ਵਾਹਨਾਂ ਦੀ ਜਾਂਚ ਅਤੇ ਫਿਟਨੈਸ ਲਾਜ਼ਮੀ ਕੀਤੇ ਜਾਣ ਦਾ ਪ੍ਰਸਤਾਵ ਹੈ।

WRITTEN BY