ਨਿਊਯਾਰਕ, 11 ਜੂਨ (ਪੀ. ਟੀ.)- ਭਾਰਤੀ ਵ¤ਡੇ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਫੋਰਬਸ ਮੈਗਜ਼ੀਨ ਦੀ ਦੁਨੀਆ ਦੇ ਸਭ ਤੋਂ ਅਮੀਰ 100 ਖਿਡਾਰੀਆਂ ਦੀ ਸੂਚੀ ‘ਚ ਸ਼ਾਮਿਲ ਇਕ¤ਲੇ ਭਾਰਤੀ ਹਨ ਜਦੋਂ ਕਿ ਅਮਰੀਕੀ ਮੁ¤ਕੇਬਾਜ਼ ਫਲਾਇਡ ਮੇਵੇਦਰ ਸਿਖਰ ‘ਤੇ ਹਨ। ਇਸ ਸੂਚੀ ‘ਚ ਗੋਲਫਰ ਟਾਈਗਰ ਵੁਡਸ, ਟੈਨਿਸ ਸਟਾਰ ਰੋਜਰ ਫੇਡਰਰ ਤੇ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੇ ਵੀ ਨਾਮ ਹਨ। ਦੁਨੀਆ ਦੇ ਸਭ ਤੋਂ ਅਮੀਰ ਖਿਡਾਰੀਆਂ ਦੀ ਸੂਚੀ ’ਚ ਧੋਨੀ 23ਵੇਂ ਸਥਾਨ ’ਤੇ ਹਨ।


