Skip to content
Independent perspectives. Global stories.
BREAKING

ਫ਼ੋਨ ਟੈਪਿੰਗ ਮਾਮਲਾ: ਨਾਇਡੂ ਨੇ ਕੇਂਦਰ ਤੋਂ ਜਾਂਚ ਦੀ ਮੰਗ ਕੀਤੀ

Share this story

ਨਵੀਂ ਦਿ¤ਲੀ, 11 ਜੂਨ (ਪੀ. ਟੀ.)- ਆਂਧਰਾ ਪ੍ਰਦੇਸ਼ ਦੇ ਮੁ¤ਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਆਪਣੇ ਫ਼ੋਨ ਦੀ ਕਥਿਤ ਟੈਪਿੰਗ ਨੂੰ ਲੈ ਕੇ ਤੇਲੰਗਾਨਾ ਦੇ ਮੁ¤ਖ ਮੰਤਰੀ ਚੰਦਰ ਸ਼ੇਖਰ ਰਾਵ ਦੇ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਅ¤ਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਗ਼ੈਰਕਾਨੂੰਨੀ ਫ਼ੋਨ ਟੈਪਿੰਗ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਨਾਇਡੂ ਨੇ ਮੋਦੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪ¤ਤਰਕਾਰਾਂ ਨੂੰ ਕਿਹਾ ਕਿ ਤੇਲੰਗਾਨਾ ਸਰਕਾਰ ਪ¤ਖਪਾਤੀ ਹੈ, ਕੋਈ ਗ਼ੈਰਕਾਨੂੰਨੀ ਟੈਪਿੰਗ ਕਿਵੇਂ ਕਰ ਸਕਦਾ ਹੈ, ਇਹ ਅਣਉ¤ਚਿਤ ਹੈ, ਇਹ ਨੀਤੀ-ਵਿਰੁ¤ਧ ਹੈ। ਉਨ੍ਹਾਂ ਨੂੰ ਉ¤ਚ ਪ¤ਧਰ ਕਮੇਟੀ ਤੋਂ ਜਾਂਚ ਕਰਵਾਉਣੀ ਹੋਵੇਗੀ ਤੇ ਇਸ ਮਾਮਲੇ ‘ਚ ਉਚਿ¤ਤ ਕਾਰਵਾਈ ਹੋਣੀ ਚਾਹੀਦੀ ਹੈ।

WRITTEN BY