April 30, 2026 10:50 pm

ਸੀਬੀਐਸਈ 12ਵੀਂ ਦੇ ਨਤੀਜੇ ਦਾ ਐਲਾਨ, ਕੁੜੀਆਂ ਫਿਰ ਬਾਜ਼ੀ ਮਾਰੀ

ਨਵੀਂ ਦਿੱਲੀ, 25 ਮਈ (ਪੀ. ਟੀ.)- ਸੀਬੀਐਸਈ ਦੇ 12 ਜਮਾਤ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਸੀਬੀਐਸਈ ਵੱਲੋਂ 12 ਜਮਾਤ ਦੇ ਨਤੀਜੇ ਐਲਾਨ ਦਿੱਤਾ ਗਏ ਹਨ ਤੇ ਇਨ੍ਹਾਂ ਨਤੀਜਿਆਂ ’ਚ ਇਕ ਵਾਰ ਫਿਰ ਬਾਜ਼ੀ ਲੜਕੀਆਂ ਨੇ ਮਾਰੀ ਹੈ। ਇਨ੍ਹਾਂ ਨਤੀਜਿਆਂ ’ਚ 87. 56 ਫੀਸਦੀ ਲੜਕੀਆਂ ਜਦਕਿ 77. 77 ਲੜਕੇ ਪਾਸ ਹੋਏ ਹਨ।ਸਾਕੇਤ ਦੇ ਨਿਊ ਗਰੀਨ ਪਬਲਿਕ ਸਕੂਲ ਦੀ ਐਮ. ਗਾਇਤਰੀ 496 ਅੰਕਾਂ ਦੇ ਨਾਲ ਓਵਰਆਲ ਟਾਪ ਰਹੀ। ਪ੍ਰੀਖਿਆ ਦੇ ਨਤੀਜੇ ਵੈੱਬਸਾਈਟ, ਐਸਐਮਐਸ ਤੇ ਆਈਵੀਆਰਐਸ ਦੇ ਜਰੀਏ ਵੀ ਵੇਖੇ ਜਾ ਸਕਦੇ ਹਨ।

Send this to a friend