ਹੈਦਰਾਬਾਦ, 23 ਮਈ (ਪੀ. ਟੀ.)- ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ‘ਚ ਲੂ ਵਗਣ ਕਾਰਨ ਹੁਣ ਤ¤ਕ 74 ਲੋਕਾਂ ਦੀ ਮੌਤ ਹੋ ਚੁ¤ਕੀ ਹੈ। ਤੇਲੰਗਾਨਾ ‘ਚ 39 ਤੇ ਆਂਧਰਾ ਪ੍ਰਦੇਸ਼ ‘ਚ 35 ਲੋਕਾਂ ਦੀ ਮੌਤ ਹੋ ਚੁ¤ਕੀ ਹੈ। ਹੈਦਰਾਬਾਦ ‘ਚ ਕ¤ਲ੍ਹ 44 ਤੋਂ 46 ਡਿਗਰੀ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ। ਦੋਵਾਂ ਰਾਜਾਂ ‘ਚ ਤਾਪਮਾਨ ਹੋਰ ਵਧਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ । ਤੇਲੰਗਾਨਾ ਦੇ ਸਾਰੇ 10 ਜ਼ਿਲ੍ਹਿਆਂ ‘ਚ ਲੂ ਲ¤ਗਣ ਕਾਰਨ ਭਾਰੀ ਗਿਣਤੀ ‘ਚ ਲੋਕ ਹਸਪਤਾਲਾਂ ‘ਚ ਇਲਾਜ ਕਰਵਾ ਰਹੇ ਹਨ।