April 29, 2026 1:43 am

ਜੈ ਲਲਿਤਾ ਦੀ ਸਜ਼ਾ ’ਤੇ ਖੁਦਕੁਸ਼ੀ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਮਿਲਿਆ 7 ਕਰੋੜ ਦਾ ਮੁਆਵਜ਼ਾ

01_22 ਚੇਨਈ, 16 ਮਈ (ਪੀ. ਟੀ.)- ਏ.ਆਈ.ਏ.ਡੀ.ਐਮ.ਕੇ. ਨੇ ਅ¤ਜ ਆਮਦਨੀ ਤੋਂ ਵ¤ਧ ਜਾਇਦਾਦ ਦੇ ਮਾਮਲੇ ‘ਚ ਇਕ ਹੇਠਲੀ ਅਦਾਲਤ ਵਲੋਂ ਜੈਲਲਿਤਾ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਥਿਤ ਤੌਰ ‘ਤੇ ਖੁਦਕੁਸ਼ੀ ਕਰਨ ਵਾਲੇ 244 ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ੇ ਦੇ ਤੌਰ ‘ਤੇ 7 ਕਰੋੜ ਰੁਪਏ ਦੀ ਵੰਡ ਕਰਨ ਦਾ ਐਲਾਨ ਕੀਤਾ। ਏ.ਆਈ.ਏ.ਡੀ.ਐਮ.ਕੇ. ਪ੍ਰਮੁ¤ਖ ਜੈਲਲਿਤਾ ਨੂੰ ਕਰਨਾਟਕਾ ਹਾਈ ਕੋਰਟ ਨੇ 11 ਮਈ ਨੂੰ ਬਰੀ ਕਰ ਦਿ¤ਤਾ ਸੀ। ਪਾਰਟੀ ਨੇ ਦ¤ਸਿਆ ਕਿ ਹੁਣ ਤ¤ਕ ਖੁਦਕੁਸ਼ੀ ਕਰਨ ਵਾਲੇ 244 ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 7.32 ਕਰੋੜ ਰੁਪਏ ਤੇ ਚਾਰ ਲੋਕਾਂ ਨੂੰ ਮੈਡੀਕਲ ਇਲਾਜ ਲਈ ਦੋ ਲ¤ਖ ਰੁਪਏ ਦਾ ਮੁਆਵਜ਼ਾ ਦਿ¤ਤਾ ਜਾ ਚੁ¤ਕਾ ਹੈ।

Send this to a friend