April 26, 2026 1:33 pm

ਮੋਗਾ ਨੇੜੇ ਵਾਪਰੀ ਘਟਨਾ ਸ਼ਰਮਨਾਕ : ਅਮਰਿੰਦਰ

index ਚੰਡੀਗੜ੍ਹ, 30 ਅਪ੍ਰੈਲ (ਪੀ. ਟੀ.)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਨੇੜੇ ਵਾਪਰੀ ਘਟਨਾ ’ਤੇ ਬੇਹੱਦ ਦੁੱਖ ਜਾਹਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਨਾਲ ਬੇਹੱਦ ਧੱਕਾ ਪੁੱਜਾ ਹੈ। ਇਥੇ ਜਾਰੀ ਬਿਆਨ ’ਚ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ’ਤੇ ਸ਼ਰਮ ਆ ਰਹੀ ਹੈ। ਪੰਜਾਬ ’ਚ ਧੀਆਂ ਸੁਰਖਿਅਤ ਨਹੀਂ ਹਨ।

Send this to a friend