ਚੰਡੀਗੜ੍ਹ 17 ਮਾਰਚ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪਛੜੀਆਂ ਸ਼੍ਰੈਣੀਆਂ ਵਿੰਗ (ਬੀ.ਸੀ ਵਿੰਗ) ਦੇ ਪ੍ਰਧਾਨ ਸ. ਹੀਰਾ ਸਿੰਘ ਗਾਬੜੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਬੀ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਸੂਚੀ ਜਾਰੀ ਕਰਦਿਆਂ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਛੜੀਆਂ ਸ਼੍ਰੇਣੀਆਂ ਵਿੰਗ ਵਿੱਚ ਇਸ ਵਿੰਗ ਨਾਲ ਸਬੰਧਤ ਹਰ ਵਰਗ ਨੂੰ ਪੂੁਰੀ ਨੁੰਮਾਇਦਗੀ ਦਿੱਤੀ ਗਈ ਹੈ। ਇਸ ਵਿੰਗ ਵਿੱਚ ਪਾਰਟੀ ਨਾਲ ਸਬੰਧਤ ਦਲ ਦੇ ਸੀਨੀਅਰ ਅਤੇ ਟਕਸਾਲੀ ਅਕਾਲੀ ਆਗੂਆਂ ਨੂੰ ਪੂਰਾ ਸਤਿਕਾਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਅੱਜ ਜਾਰੀ ਸੂਚੀ ਅਨੁਸਾਰ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਬੀਬੀ ਜਗੀਰ ਕੌਰ, ਡਾ. ਉਪਿੰਦਰਜੀਤ ਕੌਰ
, ਡਾ. ਰਤਨ ਸਿੰਘ ਅਜਨਾਲਾ, ਸੰਤ ਜਗਜੀਤ ਸਿੰਘ ਲੋਪੋਂ ਅਤੇ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਵਿੰਗ ਦਾ ਸਰਪ੍ਰਸਤ ਬਣਾਇਆ ਗਿਆ ਹੈ। ਅੱਜ ਜਿਹਨਾਂ ਆਗੂਆਂ ਨੂੰ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਚੌਧਰੀ ਨੰਦ ਲਾਲ, ਸ.ਬਲਦੇਵ ਸਿੰਘ ਮਾਮੂਜੋਈਆਂ, ਸ. ਨਿਰਮਲ ਸਿੰਘ ਐਸ.ਐਸ, ਸ. ਜਸਵੰਤ ਸਿੰਘ ਭੁੱਲਰ, ਸ. ਬਾਵਾ ਸਿੰਘ ਆੜਤੀ, ਸ. ਸਵਰਨ ਸਿੰਘ ਜੋਸ਼, ਸ. ਹਰੀ ਸਿੰਘ ਪ੍ਰੀਤ ਟਰੈਕਟਰ, ਸ ਪ੍ਰਤਾਪ ਸਿੰਘ ਐਡਵੋਕੇਟ, ਜਥੇਦਾਰ ਤਾਰਾ ਸਿੰਘ ਸੱਲਾਂ ਅਤੇ ਕੈਪਟਨ ਕਾਬਲ ਸਿੰਘ ਦੇ ਨਾਮ ਸ਼ਾਮਲ ਹਨ।
ਜਿਹਨਾਂ ਆਗੂਆਂ ਨੂੰ ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਊੁਹਨਾਂ ਵਿੱਚ ਸ. ਕਸ਼ਮੀਰ ਸਿੰਘ ਗੰਡੀਵਿੰਡ, ਸ. ਰਵਿੰਦਰ ਸਿੰਘ ਦੀਵਾਨਾ, ਸ. ਕਰਨੈਲ ਸਿੰਘ ਜੱਬਲ ਜ¦ਧਰ, ਸ. ਕੁਲਦੀਪ ਸਿੰਘ ਗ੍ਰੀਨ ਮੋਗਾ, ਸ. ਪ੍ਰੇਮ ਸਿੰਘ ਡਾਬਾ ਲੁਧਿਆਣਾ, ਸ. ਸੁਖਵਿੰਦਰ ਸਿੰਘ ਧੰਜਲ ਅੰਮ੍ਰਿਤਸਰ, ਸ. ਭੁਪਿੰਦਰ ਸਿੰਘ ਮਹਿਤਾ ਅੰਮ੍ਰਿਤਸਰ, ਸ. ਸ਼ਿੰਗਾਰਾ ਸਿੰਘ ਲੋਹੀਆਂ, ਸ. ਬਲਵੰਤ ਸਿੰਘ ਰਾਮਗੜ੍ਹ, ਸ. ਇੰਦਰਜੀਤ ਸਿੰਘ ਸੋਹਲ, ਮਹੰਤ ਗੁਰਿਦਆਲ ਸਿੰਘ ਬਟਾਲਾ, ਸ. ਜਗਦੇਵ ਸਿੰਘ ਕੈਂਥ ਸਮਾਣਾ, ਸ. ਰਾਮ ਸਿੰਘ ਮਲੋਟ, ਸ. ਸਵਰਨ ਸਿੰਘ ਮਹੌਲੀ, ਸ. ਅਨੂਪ ਸਿੰਘ ਤਲਵੰਡੀ ਸਾਬੋ, ਠੇਕੇਦਾਰ ਗੁਰਨਾਮ ਸਿੰਘ, ਸ. ਬਲਬੀਰ ਸਿੰਘ ਮਣਕੂ ਲੁਧਿਆਣਾ, ਸ. ਮਨਜੀਤ ਸਿੰਘ ਸ਼ਿਮਲਾਪੁਰੀ, ਜਥੇਦਾਰ ਸੰਤੋਖ ਸਿੰਘ ਖਿੰਡਾ, ਸ. ਕਰਤਾਰ ਸਿੰਘ ਰੁਕਣਾ ਮੁਗਲਾ, ਡਾ. ਦੇਵ ਰਾਜ ਨਵਾਂਸ਼ਹਿਰ, ਸ. ਜਗੀਰ ਸਿੰਘ ਚੋਹਲਾ ਲੁਧਿਆਣਾ, ਸ. ਅਮਰਜੀਤ ਸਿੰਘ ਜੌੜਾ ਅੰਮ੍ਰਿਤਸਰ, ਸ. ਸੁਖਬੀਰ ਸਿੰਘ ਸ਼ਾਲੀਮਾਰ, ਸ਼੍ਰੀ ਅਬਦੁਲ ਸ਼ਕੂਰ ਮਾਂਗਟ, ਸ. ਤਰਲੋਕ ਸਿੰਘ ਏਅਰਮੈਨ ਹੁਸ਼ਿਆਰਪੁਰ ਅਤੇ ਸ. ਮਲਕੀਤ ਸਿੰਘ ਸ਼ੀਰਾ ਦੇ ਨਾਮ ਸ਼ਾਮਲ ਹਨ। ਜਿਹਨਾਂ ਆਗੂਆਂ ਨੂੰ ਜੂਨੀਅਰ ਮੀਤ ਪ੍ਹਧਾਣ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਗੁਰਦਿਆਲ ਸਿੰਘ ਖਾਲਸਾ ਸੁਲਤਾਨਪੁਰ ਲੋਧੀ, ਸ. ਮਨਜੀਤ ਸਿੰਘ ਠੇਕੇਦਾਰ ਬਾਸੋਵਾਲ ਸ਼੍ਰੀ ਅਨੰਦਪੁਰ ਸਾਹਿਬ, ਸ. ਗੁਰਚਰਨ ਸਿੰਘ ਭਾਟ ਅਤੇ ਡਾ. ਗੁਰਨਾਮ ਸਿੰਘ ਖਰੜ ਦੇ ਨਾਮ ਸ਼ਾਮਲ ਹਨ। ਸ. ਬਲਜੀਤ ਸਿੰਘ ਨੀਲਾ ਮਹਿਲ ਜਲੰਧਰ ਨੂੰ ਇਸ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ।
ਜਿਹਨਾਂ ਆਗੂਆਂ ਨੂੰ ਇਸ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਗੁਰਪ੍ਰੇਮ ਸਿੰਘ ਰੋਮਾਣਾ, ਸ. ਗੁਰਮੀਤ ਸਿੰਘ ਜੌੜਾ ਸ਼੍ਰੀ ਮੁਕਤਸਰ ਸਾਹਿਬ, ਸ. ਨਰਿੰਦਰਪਾਲ ਸਿੰਘ ਸਹਾਰਨ, ਸ. ਨਰਿੰਦਰ ਸਿੰਘ ਸੇਖਵਾਂ, ਸ. ਮਨਮੋਹਨ ਸਿੰਘ ਭਾਗੋਵਾਲੀਆ, ਸ. ਲਖਵਿੰਦਰ ਸਿੰਘ ਲੱਖੀ ਟਾਂਡਾ, ਸ. ਜਗਦੇਵ ਸਿੰਘ ਗੋਹਲਵੜੀਆ ਅਤੇ ਸ. ਕੰਵਲਜੀਤ ਸਿੰਘ ਗੁਰੂਨਾਨਕ ਮੋਗਾ ਦੇ ਨਾਮ ਸ਼ਾਮਲ ਹਨ। ਜਿਨ੍ਹਾਂ ਆਗੂਆਂ ਨੂੰ ਪ੍ਰਚਾਰ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਸੁਰਿੰਦਰ ਸਿੰਘ ਪਦਮ, ਸ. ਅਜੇੈਬ ਸਿੰਘ ਤਰਖਾਣਮਾਜਰਾ, ਸ. ਗੁਰਮੀਤ ਸਿੰਘ ਵਿਰਦੀ, ਸ਼੍ਰੀ ਰਫੀਕ ਮੁਹੰਮਦ ਸ਼ਾਹ ਅਤੇ ਸ. ਸੰਤੋਖ ਸਿੰਘ ਭਾਰਤ ਮੋਟਰ ਦੇ ਨਾਮ ਸ਼ਾਮਲ ਹਨ।
ਸ. ਗੁਰਦੇਵ ਸਿੰਘ ਰਿਟਾਇਰਡ ਪੀ.ਆਰ.ਓ ਨੂੰ ਬੀ.ਸੀ ਵਿੰਗ ਦਾ ਦਫਤਰ ਸਕੱਤਰ ਬਣਾਇਆ ਗਿਆ ਹੈ।
ਸ. ਗੁਰਮੀਤ ਸਿੰਘ ਨਿੱਝਰ ਲੁਧਿਆਣਾ, ਸ. ਸੁਖਵਿੰਦਰਪਾਲ ਸਿੰਘ ਗਰਚਾ ਲੁਧਿਆਣਾ ਅਤੇ ਸ. ਗੁਰਚਰਨ ਸਿੰਘ ਗੁਰੂ ਨੂੰ ਬੀ.ਸੀ ਵਿੰਗ ਦਾ ਪ੍ਰੈਸ ਸਕੱਤਰ ਬਣਾਇਆ ਗਿਆ ਹੈ। ਸ. ਮਨਜੀਤ ਸਿੰਘ ਪ੍ਰਧਾਨ ਦਿੱਲੀ ਸਟੇਟ ਅਕਾਲੀ ਦਲ, ਸ. ਨਛੱਤਰ ਸਿੰਘ ਸਟੈਡਰਡ ਕੰਬਾਇਨ ਅਤੇ ਡਾ. ਤਿਰਲੋਕ ਸਿੰਘ ਚੰਡੀਗੜ੍ਹ ਨੂੰ ਪਛੜੀਆਂ ਸ਼੍ਰੈਣੀਆਂ ਵਿੰਗ ਦਾ ਸਲਾਹਕਾਰ ਬਣਾਇਆ ਗਿਆ ਹੈ। ਜਿਹਨਾਂ ਆਗੂਆਂ ਨੂੰ ਵੱਖ- ਵੱਖ ਜ਼ਿਲਿਆਂ ਦੇ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਦਰਸ਼ਨ ਸਿੰਘ ਸੁਲਤਾਨਵਿੰਡ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਸ. ਲਾਭ ਸਿੰਘ ਪ੍ਰਧਾਨ ਬਠਿੰਡਾ (ਸ਼ਹਿਰੀ), ਸ. ਭਿੰਦਰ ਸਿੰਘ ਮੰਡੀ ਗੋਬਿੰਦਗ੍ਯੜ੍ਹ ਪ੍ਰਧਾਨ ਫਤਿਹਗੜ੍ਹ ਸਾਹਿਬ, ਸ. ਹਰਬੰਸ ਸਿੰਘ ਜੀਓ ਜਲਾਈ ਪ੍ਰਧਾਨ ਗੁਰਦਾਸਪੁਰ, ਸ. ਅਮਰਜੀਤ ਸਿੰਘ ਬਿੱਟੂ ਪ੍ਰਧਾਨ ਜ¦ਧਰ (ਸ਼ਹਿਰੀ), ਸ. ਨਿਰਮਲ ਸਿੰਘ ਐਸ.ਐਸ ਪ੍ਰਧਾਨ ਲੁਧਿਆਣਾ (ਸ਼ਹਿਰੀ), ਸ. ਰਜਿੰਦਰ ਸਿੰਘ ਜੀਤ ਖੰਨਾ ਪ੍ਰਧਾਨ ਲੁਧਿਆਣਾ (ਦਿਹਾਤੀ), ਸ. ਚਰਨਜੀਤ ਸਿੰਘ ਝੰਡੇਆਣਾ ਪ੍ਰਧਾਨ ਮੋਗਾ, ਸ. ਗੁਰਵਿੰਦਰ ਪ੍ਰਧਾਨ ਪਟਿਆਲਾ ਸ਼ਹਿਰੀ, ਸ਼੍ਰੀ ਦੇਸ ਰਾਜ ਮੋਹਾਲੀ (ਦਿਹਾਤੀ), ਸ. ਗੁਰਮੁਖ ਸਿੰਘ ਸੋਹਲ ਕੌਂਸਲਰ ਮੋਹਾਲੀ (ਸ਼ਹਿਰੀ), ਗਿਆਨੀ ਅਮਰ ਸਿੰਘ ਦਸ਼ਮੇਸ਼ ਕੰਬਾਇਨ ਪ੍ਰਧਾਨ ਸੰਗਰੂੁਰ, ਸ. ਸੁਖਵਿੰਦਰ ਸਿੰਘ ਕੋਟਕਪੁਰਾ ਜਿਲਾ ਪ੍ਰਧਾਨ ਫਰੀਦਕੋਟ, ਜਥੇਦਾਰ ਸੇਵਾ ਸਿੰਘ ਪ੍ਰਧਾਨ ਪਠਾਨਕੋਟ (ਸ਼ਹਿਰੀ), ਸ. ਲਖਵਿੰਦਰ ਸਿੰਘ ਲੱਖੀ ਅਬਾਦਗੜ੍ਹ ਪ੍ਰਧਾਨ ਪਠਾਨਕੋਟ (ਦਿਹਾਤੀ), ਸ. ਸੁੱਚਾ ਸਿੰਘ ਸੁਚੇਤਗੜ੍ਹ ਪ੍ਰਧਾਨ ਬਟਾਲਾ, ਸ. ਵਿਰਸਾ ਸਿੰਘ ਠੇਕੇਦਾਰ ਪ੍ਰਧਾਨ ਤਰਨ ਤਾਰਨ ਅਤੇ ਸ. ਦਲਜੀਤ ਸਿੰਘ ਗੇਦੂ ਨੂੰ ਕੇਨੈਡਾ ਦਾ ਪ੍ਰਧਾਨ ਬਣਾਇਆ ਗਿਆ ਹੈ। ਡਾ. ਚੀਮਾ ਨੇ ਦੱਸਿਆ ਕਿ ਆੳਂੁਦੇ ਕੁਝ ਦਿਨਾਂ ਵਿੱਚ ਪਾਰਟੀ ਦੇ ਬਾਕੀ ਜਥੇਬੰਦਕ ਢਾਂਚੇ, ਬਾਕੀ ਵਿੰਗਾਂ ਦੇ ਢਾਂਚੇ ਅਤੇ ਜਿਲਿਆਂ ਦੀਆਂ ਜਥੇਬੰਦੀਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।