ਫਿਰੋਜ਼ਪੁਰ, 13 ਮਾਰਚ (ਮਨੋਹਰ ਲਾਲ)- ਫ਼ਿਰੋਜ਼ਪੁਰ ਜ਼ਿਲੇ ਦੇ ਮੁਖ ਅਧਿਆਪਕ ਤੋਂ ਪੀ ਈ ਐਸ ਕਾਡਰ ਵਿ¤ਚ ਪਰਮੋਟ ਹੋਏ ਡਾ. ਕੰਚਨ ਸ਼ਰਮਾ ਸਰਕਾਰੀ ਹਾਈ ਸਕੂਲ ਚੁੱਗਤੇ ਵਾਲਾ, ਸ਼੍ਰੀਮਤੀ ਸੀਮਾ ਪੰਛੀ-ਸਰਕਾਰੀ ਹਾਈ ਸਕੂਲ ਮਾਛੀ ਬੁਗਰਾ ਅਤੇ ਸ਼੍ਰੀਮਤੀ ਸ਼ਾਲੂ ਰਤਨ -ਸਰਕਾਰੀ ਹਾਈ ਸਕੂਲ ਝੋਕ ਟਹਿਲ ਸਿੰਘ ਵਾਲਾ ਨੇ ਜਿਲਾ ਸਿ¤ਖਿਆ ਅਫਸਰ ਫ਼ਿਰੋਜ਼ਪੁਰ (ਸੈ.ਸਿ.) ਸ਼੍ਰੀ ਜਗਸੀਰ ਸਿੰਘ ਨੂੰ ਆਪਣੀ ਹਾਜ਼ਰੀ ਦਿਤੀ। ਜ਼ਿਕਰਯੋਗ ਹੈ ਕਿ ਇਹ ਪ¤ਦ ਉ¤ਨਤੀ ਦੇ ਹੁਕਮ ਪੰਜਾਬ ਸਰਕਾਰ ਦੇ ਸਿ¤ਖਿਆ ਵਿਭਾਗ ਵਲੋਂ ਮਿਤੀ 2.4.2014 ਤੋਂ ਹੀ ਲਾਗੂ ਕੀਤੇ ਗਏ ਹਨ।