Skip to content
Independent perspectives. Global stories.
BREAKING

ਕੇਂਦਰ ਦੀ ਸਖ਼ਤੀ ਦੇ ਬਾਅਦ ਦੀਮਾਪੁਰ ਹ¤ਤਿਆ ਮਾਮਲੇ ’ਚ 14 ਗ੍ਰਿਫ਼ਤਾਰ

Share this story

ਦੀਮਾਪੁਰ/ਨਵੀਂ ਦਿ¤ਲੀ , 8 ਮਾਰਚ (ਪੀ. ਟੀ.)- ਨਾਗਾਲੈਂਡ ਦੇ ਦੀਮਾਪੁਰ ‘ਚ ਜਬਰ ਜਨਾਹ ਦੋਸ਼ੀ ਦੀ ਹ¤ਤਿਆ ਮਾਮਲੇ ਵਿਚ ਕੇਂਦਰ ਸਰਕਾਰ ਦੀ ਸਖ਼ਤੀ ਦੇ ਬਾਅਦ ਮਕਾਮੀ ਪੁਲਿਸ ਨੇ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਜਬਰ ਜਨਾਹ ਦੋਸ਼ੀ ਦੀ ਭੀੜ ਨੇ ਪਿਛਲੇ ਵੀਰਵਾਰ ਨੂੰ ਦੀਮਾਪੁਰ ਕੇਂਦਰੀ ਜੇਲ੍ਹ ਨੂੰ ਤੋੜ ਕੇ ਸ਼ਰੇਆਮ ਉਸ ਦੀ ਹ¤ਤਿਆ ਕਰ ਦਿ¤ਤੀ ਸੀ । ਗ੍ਰਿਫ਼ਤਾਰ ਸਾਰੇ ਲੋਕਾਂ ਤੋਂ ਪੁਲਿਸ ਪੁ¤ਛਗਿ¤ਛ ਕਰ ਰਹੀ ਹੈ । ਕੇਂਦਰ ਸਰਕਾਰ ਨੇ ਰਾਜ ਸਰਕਾਰ ਨੂੰ ਇਸ ਘਟਨਾ ਨਾਲ ਜੁੜੇ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਸੀ । ਦੂਜੇ ਪਾਸੇ ਨਾਗਾਲੈਂਡ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਫਰੀਦ ਖ਼ਾਨ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਰਵਾਰ ਨੂੰ ਅਸਮ – ਨਾਗਾਲੈਂਡ ਸੀਮਾ ਉ¤ਤੇ ਖਤਖਾਤੀ ਇਲਾਕੇ ਵਿਚ ਸੌਂਪ ਦਿ¤ਤਾ।

WRITTEN BY