ਨਵੀਂ ਦਿ¤ਲੀ, 5 ਮਾਰਚ (ਪੀ. ਟੀ.)- ਦਿ¤ਲੀ ’ਚ ਹੋਏ ਨਿਰਭਇਆ ਸਮੂਹਿਕ ਜਬਰ ਜਨਾਹ ਮਾਮਲੇ ‘ਤੇ ਬਣੀ ਡਾਕੂਮੈਂਟਰੀ ਨੂੰ ਬੀ.ਬੀ.ਸੀ. ਨੇ ਆਖਿਰਕਾਰ ਬਰਤਾਨੀਆ ‘ਚ ਪ੍ਰਸਾਰਿਤ ਕਰ ਹੀ ਦਿ¤ਤਾ। ਇਸ ਡਾਕੂਮੈਂਟਰੀ ‘ਤੇ ਭਾਰਤ ਸਰਕਾਰ ਦੀ ਰੋਕ ਅਤੇ ਪ੍ਰਸਾਰਿਤ ਨਾ ਕਰਨ ਦੇ ਆਦੇਸ਼ ਦੇ ਬਾਵਜੂਦ ਬੀ.ਬੀ.ਸੀ. ਨੇ ਇਸ ਦਾ ਪ੍ਰਸਾਰਨ ਕਰ ਦਿ¤ਤਾ। ਇਸ ਪ੍ਰਸਾਰਨ ਤੋਂ ਬਾਅਦ ਲੋਕਾਂ ‘ਚ ਕਾਫੀ ਰੋਸ ਹੈ। ‘ਭਾਰਤ ਦੀ ਬੇਟੀ‘ ਦੇ ਨਾਮ ਤੋਂ ਡਾਕੂਮੈਂਟਰੀ ਬਣਾਉਣ ਵਾਲੀ ਬਰਤਾਨੀਆ ਦੀ ਫਿਲਮਕਾਰ ਲੇਸਲੀ ਉਡਵਿਨ ਮੁਸ਼ਕਿਲ ‘ਚ ਫਸ ਸਕਦੀ ਹੈ। ਬੀ.ਬੀ.ਸੀ. ਨੇ ਕਿਹਾ ਹੈ ਕਿ ਭਾਰਤ ‘ਚ ਨਿਰਭਇਆ ਡਾਕੂਮੈਂਟਰੀ ਦਾ ਪ੍ਰਸਾਰਨ ਨਹੀਂ ਹੋਵੇਗਾ।



