Skip to content
Independent perspectives. Global stories.
BREAKING

ਖੇਤਰੀ ਅਖੰਡਤਾ ਦੀ ਜ਼ਰੂਰਤ ਹੈ ਮਜ਼ਬੂਤ ਸੁਰ¤ਖਿਆ ਬਲ : ਰਾਸ਼ਟਰਪਤੀ

Share this story

Page-1_14 ਜੋਧਪੁਰ, 4 ਮਾਰਚ (ਪੀ. ਟੀ.)- ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅ¤ਜ ਕਿਹਾ ਕਿ ਭਾਰਤ ਨੂੰ ਸਿਰਫ ਅਮਨ ਨੂੰ ਯਕੀਨੀ ਕਰਨ ਲਈ ਹੀ ਨਹੀਂ ਬਲਕਿ ਆਪਣੀ ਖੇਤਰੀ ਅਖੰਡਤਾ ਦੀ ਸੁਰ¤ਖਿਆ ਲਈ ਮਜ਼ਬੂਤ ਰ¤ਖਿਆ ਬਲਾਂ ਦੀ ਜ਼ਰੂਰਤ ਹੈ। ਭਾਰਤੀ ਸੈਨਾ ਬਲਾਂ ਦੇ ਸਰਬੋਤਮ ਕਮਾਂਡਰ ਮੁਖਰਜੀ ਇਥੇ ਭਾਰਤੀ ਹਵਾਈ ਸੈਨਾ ਦੀਆਂ ਦੋ ਵਿਸ਼ੇਸ਼ ਇਕਾਈਆਂ ਨੂੰ ਪ੍ਰੈਜ਼ੀਡੇਂਸ਼ਿਅਲ ਸਟੈਂਡਰਡ ਜਾਂ ਕਲਰਸ ਨਾਲ ਸਨਮਾਨਿਤ ਕਰਨ ਤੋਂ ਬਾਅਦ ਬੋਲ ਰਹੇ ਸਨ। ਇਥੇ ਏਅਰਫੋਰਸ ਸਟੇਸ਼ਨ ‘ਤੇ ਆਪਣੇ ਭਾਸ਼ਣ ‘ਚ ਉਨ੍ਹਾਂ ਨੇ ਕਿਹਾ ਕਿ ਇਕ ਜ਼ਿੰਮੇਵਾਰ ਦੇਸ਼ ਹੋਣ ਦੇ ਨਾਤੇ, ਭਾਰਤ ਅਮਨ ਅਤੇ ਸਥਿਰਤਾ ਲਈ ਦ੍ਰਿੜ੍ਹਤਾ ਦੇ ਨਾਲ ਪ੍ਰਤੀਬ¤ਧ ਹੈ ਤੇ ਇਸ ਲਈ ਭਾਰਤ ਨੂੰ ਪ੍ਰਭਾਵੀ ਪ੍ਰਮਾਣੂ ਪ੍ਰਤੀਰੋਧਕ ਸਮਰ¤ਥਾ ਤੇ ਇਕ ਮਜ਼ਬੂਤ ਰ¤ਖਿਆ ਬਲ ਦੀ ਜ਼ਰੂਰਤ ਹੈ।

WRITTEN BY