Skip to content
Independent perspectives. Global stories.
BREAKING

ਖਬਰ ਛਪਣ ਤੋਂ ਬਾਅਦ ਸਾਫ਼ ਹੋਇਆ ਜਲੰਧਰ ਸ਼ਹਿਰ ਦਾ ਅਤਿਅੰਤ ਗੰਦਾ ਬ¤ਸ ਅ¤ਡਾ

Share this story

ਜਲੰਧਰ, 3 ਮਾਰਚ (ਸੁਖਵਿੰਦਰ ਦਕੋਹਾ)- ਪੰਜਾਬ ਟਾਇਮਜ਼ ਵਲੋਂ 1 ਮਾਰਚ ਐਤਵਾਰ ਦੇ ਅੰਕ ਦੁਆਰਾ ਸ਼ਹੀਦੇਆਜਮ ਸਰਦਾਰ ਭਗਤ ਸਿੰਘ ਇੰਟਰਨੈਸ਼ਨਲ ਬਸ ਅ¤ਡੇ ਦੇ ਅੰਦਰ ਪਏ ਬੇਹਿਸਾਬ ਕੂੜੇ ਕਰਕਟ ਅਤੇ ਗੰਦਗੀ ਵ¤ਲ ਸੰਬੰਧਤ ਅਥਾਰਟੀ,  ਪ੍ਰਸ਼ਾਸਨ ਅਤੇ ਪਾਠਕਾਂ ਦਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਨਤੀਜੇ ਵ¤ਜੋਂ ਖਬਰ ਲ¤ਗਣ ਤੋਂ ਬਾਅਦ ਜੀ.ਐਮ . ਬਸ ਅ¤ਡਾ ਅਤੇ ਸੁਲਭ ਕੰਪਨੀ ਨੇ ਮਿਲਕੇ ਸੰਬੰਧਤ ਜਗ੍ਹਾ ਤੋਂ ਕਰੀਬ ਇਕ ਮਹੀਨੇ ਤੋਂ ਇਕ¤ਠਾ ਹੋਇਆ ਪਿਆ ਕੂੜਾ ਚੁ¤ਕਵਾ ਕੇ ਸਫਾਈ ਕਰਵਾ ਦਿ¤ਤੀ?ਜੇਕਰ ਸੰਬੰਧਤ ਵਿਭਾਗ ਅਤੇ ਅਥਾਰਟੀ ਆਪਣੀ ਜਿੰਮੇਵਾਰੀ ਸਮਝਦਿਆਂ ਵਕਤ ਸਿਰ ਹਰ ਰੋਜ਼ ਸਫਾਈ ਕਰਵਾਏ ਤਾਂ ਮੋਦੀ ਸਾਹਿਬ ਦਾ ਸਵ¤ਛ ਭਾਰਤ ਅਭਿਆਨ ਪੂਰੀ ਤਰ੍ਹਾਂ ਨਾਲ ਕਾਮਯਾਬ ਬਣ ਸਕਦਾ ਹੈ। ਪਰ ਪਤਾ ਨਹੀਂ ਕਿਉਂ ਨੀਂਦ ਤੋਂ ਜਗਾਏ ਬਿਨਾਂ  ਭਾਰਤ ਵਿ¤ਚ ਕੋਈ ਖੁਦ ਆਪਣੀ ਜਿੰਮੇਵਾਰੀ ਨਿਭਾਉਣ ਲਈ ਤਿਆਰ ਹੀ ਨਹੀਂ ਹੁੰਦਾ।

WRITTEN BY